ਫਿਲਮ ਦੇਖਣ ਗਏ ਵਿਦਿਆਰਥੀ ਨੇ ਮਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਪੰਜਾਬ ਵਿੱਚ ਹੋ ਰਹੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਖ਼ਬਰ ਪੰਜਾਬ ਦੀ ਮੈਨਚੈਸਟਰ ਸਿਟੀ ਕਹੇ ਜਾਣ ਵਾਲੇ ਲੁਧਿਆਣਾ ਸ਼ਹਿਰ ਦੀ ਹੈ। ਜਿਥੇ ਇੱਕ ਵਿਦਿਆਰਥੀ ਨੇ ਵੈਸਟਰਨ ਮਾਲ ( Wave Mall ) ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਇਹ ਕੇਸ ਸਰਾਭਾ ਨਗਰ ਦੇ ਥਾਣੇ ਵਿੱਚ ਦਰਜ ਕੀਤਾ ਗਿਆ […]