This-country-will-start-corona-free-rail-journey

ਕੋਰੋਨਾ ਰਹਿਤ ਰੇਲ ਯਾਤਰਾ ਸ਼ੁਰੂ ਕਰੇਗਾ ਇਹ ਦੇਸ਼, ਜਲਦੀ ਹੋਵੇਗੀ ਸ਼ੁਰੂਆਤ

ਹਵਾਈ ਜਹਾਜਾਂ, ਰੇਲ ਯਾਤਰਾਵਾਂ ਤੇ ਹੋਰ ਯਾਤਰਾਵਾਂ ਨੂੰ ਕੋਵਿਡ-19 ਨੇ ਬੁਰੀ ਤਰ੍ਹਾਂ ਪ੍ਰਭਾਵ ਪਾਇਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੀ ਜ਼ਿੰਦਗੀ ਬੇਰੰਗ ਲੱਗਣ ਲੱਗੀ ਹੈ। ਯੂਰਪ ਜਿਹੜਾ ਕਿ ਸੈਲਾਨੀਆਂ ਦੀ ਸਦਾ ਹੀ ਖਿੱਚ ਦਾ ਕੇਂਦਰ ਰਿਹਾ, ਇਹ ਵੀ ਕੋਵਿਡ ਕਾਰਨ ਸੁੰਨਾ ਸੁੰਨਾ ਜਾਪਦਾ ਹੈ ਤੇ ਸੈਲਾਨੀਆਂ ਦੇ ਆਉਣ ਜਾਣ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। […]