india-vs-new-zealand-auckland-t20-highlights

INDvsNZ T-20: T-20 ਵਿਸ਼ਵ ਕੱਪ ਦੀ ਤੂਫਾਨੀ ਤਿਆਰੀ ਸ਼ੁਰੂ, Shreyas-KL Rahul ਦੀ ਤੂਫ਼ਾਨੀ ਪਾਰਿ ਨਾਲ ਦਹਿਲਿਆ ਆਕਲੈਂਡ

Ind vs NZ T-20: ਭਾਰਤ ਨੇ Shreyas ਅਤੇ KL Rahul ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸ਼ੁੱਕਰਵਾਰ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ New Zealand ਨੂੰ ਛੇ ਵਿਕਟਾਂ ਨਾਲ ਹਰਾ ਕੇ ਇਸ ਸਾਲ ਦੇ ਟੀ -20 ਵਰਲਡ ਕੱਪ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੋਲਿਨ ਮੁਨਰੋ ਅਤੇ ਕਪਤਾਨ ਕੇਨ ਵਿਲੀਅਮਸਨ ਦੇ ਹਮਲਾਵਰ ਅਰਧ-ਸੈਂਕੜੇ […]

MS Dhoni

ਧੋਨੀ ਦੇ ਦਸਤਾਨਿਆਂ ਤੇ ICC ਨੇ ਲਾਈ ਰੋਕ, BCCI ਦੀ ਅਪੀਲ ਹੋਈ ਖਾਰਿਜ਼

ਵਿਸ਼ਵ ਕੱਪ 2019 ਵਿੱਚ ਭਾਰਤ ਦੇ ਪਹਿਲੇ ਮੈਚ ਦੌਰਾਨ ਐੱਮ ਐੱਸ ਧੋਨੀ ਵੱਲੋਂ ‘ਬਲੀਦਾਨ ਬੈਜ’ ਵਾਲੇ ਦਸਤਾਨਿਆਂ ਨੂੰ ਪਹਿਨਣ ਤੇ ਆਈਸੀਸੀ ਨੇ ਕਈ ਸਵਾਲ ਉਠਾਏ ਸਨ। ਜਿਸ ਤੋਂ ਬਾਅਦ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵਲੋਂ ਅਪੀਲ ਕੀਤੀ ਗਈ ਸੀ ਪਰ ਹੁਣ ਕੌਮਾਂਤਰੀ ਕ੍ਰਿਕੇਟ ਕੰਟਰੋਲ ਬੋਰਡ ਨੇ ਉਸ ਅਪੀਲ ਨੂੰ ਖਾਰਿਜ਼ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਟੀਮ […]

India

ਵਿਸ਼ਵ ਕੱਪ 2019: ਭਾਰਤ ਨੇ ਪਹਿਲੇ ਮੈਚ ਵਿੱਚ ਦਿੱਤੀ ਦੱਖਣੀ ਅਫਰੀਕਾ ਨੂੰ ਕਰਾਰੀ ਮਾਤ

ਸਾਊਥੈਂਪਟਨ ਵਿੱਚ ਖੇਡਿਆ ਗਿਆ ਭਾਰਤ ਬਨਾਮ ਦੱਖਣੀ ਅਫਰੀਕਾ ਮੁਕਾਬਲੇ ਵਿੱਚ ਭਾਰਤ ਨੇ ਛੇ ਵਿਕਟਾਂ ਨਾਲ ਇਹ ਮੁਕਾਬਲਾ ਜਿੱਤ ਲਿਆ। ਭਾਰਤ ਦੀ ਪਹਿਲੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਪਲੇਅਰ ਆਫ਼ ਦਾ ਮੈਚ ਦੇ ਖਿਤਾਬ ਨਾਲ ਨਿਵਾਜਿਆ ਗਿਆ। https://twitter.com/BCCI/status/1136330108426260480 ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਵਿਰੁੱਧ ਬੱਲੇਬਾਜ਼ੀ ਕਰਨ ਉੱਤਰੀ […]

Indian Cricket Teams Jersey To Abhinandan

ਭਾਰਤੀ ਕ੍ਰਿਕਟ ਟੀਮ ਵਲੋਂ ਅਭਿਨੰਦਨ ਨੂੰ ਦਿੱਤੀ ਗਈ ਸਲਾਮੀ

ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ‘ਤੇ ਜਿੱਥੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਸਾਰਾ ਦੇਸ਼ ਉਨ੍ਹਾਂ ਦੀ ਵਾਪਸੀ ‘ਤੇ ਜਸ਼ਨ ਮਨਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਵੀ ਦੇਸ਼ ਦੇ ਹੀਰੋ ਅਭਿਨੰਦਨ ਨੂੰ ਸਲਾਮੀ ਦਿੱਤੀ ਹੈ। #WelcomeHomeAbhinandan You rule the skies and you rule our hearts. Your […]

13 man names announced for final test

ਚੌਥੇ ਟੇਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਅਸ਼ਵੀਨ ਆਊਟ

ਨਵੀਂ ਦਿੱਲੀ: ਸਿਡਨੀ ਕ੍ਰਿਕਟ ਗ੍ਰਾਉਂਡ ‘ਤੇ ਭਾਰਤੀ ਅਤੇ ਆਸਟ੍ਰੇਲੀਆ ਟੀਮ ‘ਚ ਚੌਥਾ ਟੇਸਟ ਮੈਚ ਵੀਰਵਾਰ ਨੂੰ ਖੇਡੀਆ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬੀਸੀਸੀਆਈ ਨੇ ਭਾਰਤੀ ਟੀਮ ਦੇ 13 ਖਿਡਾਰੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ‘ਚ ਰਵੀਚੰਦਰਨ ਅਸ਼ਵੀਨ ਫੀਟਨੇਸ ਟੇਸਟ ‘ਚ ਫੇਲ੍ਹ ਹੋ ਗਏ ਹਨ। ਭਾਰਤ ਨੇ ਮੇਲਬਰਨ ਟੇਸਟ ਸੀਰੀਜ਼ ਜਿੱਤ […]

ritika sajdeh and rohit sharma

ਰੋਹਿਤ ਸ਼ਰਮਾ ਦੇ ਘਰ ਖੁਸ਼ੀਆਂ, ਧੀ ਨੇ ਲਿਆ ਜਨਮ

  ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਤੇ ਉਸ ਦੀ ਪਤਨੀ ਰਿਤਿਕਾ ਸਜਦੇਹ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਰੋਹਿਤ ਸ਼ਰਮਾ ਪਿਓ ਬਣ ਗਏ ਹਨ। ਰੋਹਿਤ ਦੀ ਪਤਨੀ ਰਿਤਿਕਾ, ਐਕਟਰ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਦੀ ਭੈਣ ਹੈ। ਉਸ ਨੇ ਹੀ ਇਸ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਕੁਝ ਸਮਾਂ […]