Sonu Sood

ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ

ਅਭਿਨੇਤਾ ਸੋਨੂੰ ਸੂਦ ਨੇ ਅੱਜ ਐਲਾਨ ਕੀਤਾ ਕਿ ਉਸ ਦੀ ਭੈਣ ਮਾਲਵਿਕਾ ਸੂਦ ਪੰਜਾਬ ਚੋਣਾਂ ਲੜੇਗੀ, ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣੀਆਂ ਹਨ, ਪਰ ਕਿਸ ਪਾਰਟੀ ਵਲੋਂ ਇਸ ਬਾਰੇ ਉਨ੍ਹਾਂ ਨੇ ਹਲੇ ਕੁਝ ਵੀ ਸਪਸ਼ਟ ਨਹੀਂ ਕੀਤਾ । “ਮਾਲਵਿਕਾ ਤਿਆਰ ਹੈ, ਲੋਕਾਂ ਦੀ ਸੇਵਾ ਕਰਨ ਲਈ ਉਸਦੀ ਵਚਨਬੱਧਤਾ ਬੇਮਿਸਾਲ ਹੈ, ”ਸੂਦ ਨੇ ਮੋਗਾ ਵਿੱਚ […]

Sonu Sood

ਸੋਨੂੰ ਸੂਦ ਨੇ ਕਿਹਾ ਕਿ ਮੇਰੇ ਘਰ ਵਿਚੋਂ ਮਿਲਿਆ ਹਰ ਇੱਕ ਰੁਪਇਆ ਲੋਕਾਂ ਦੀ ਮੱਦਦ ਲਈ ਸੀ

ਅਦਾਕਾਰ ਸੋਨੂੰ ਸੂਦ ਨੇ ਪਿਛਲੇ ਹਫਤੇ ਆਪਣੇ ਮੁੰਬਈ ਸਥਿਤ ਘਰ ਅਤੇ ਦਫਤਰਾਂ ‘ਤੇ ਟੈਕਸ ਛਾਪਿਆਂ ਅਤੇ ਟੈਕਸ ਚੋਰੀ ਦੇ ਦੋਸ਼ਾਂ ਬਾਰੇ ਆਪਣੀ ਚੁੱਪੀ ਤੋੜਦਿਆਂ  ਕਿਹਾ ਕਿ ਉਨ੍ਹਾਂ ਦੇ ਘਰ ਵਿਚ ਮਿਲਿਆ “ਹਰ ਰੁਪਿਆ” ਇੱਕ ਜਾਨ ਬਚਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਉਸਨੇ ਇਨਕਮ ਟੈਕਸ ਵਿਭਾਗ ‘ਤੇ ਵੀ ਨਿਸ਼ਾਨਾ ਸਾਧਿਆ, ਇਹ ਟਿੱਪਣੀ ਕਰਦਿਆਂ […]

sonu sood helping people

ਸੋਨੂ ਸੂਦ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਕਸੀਜਨ ਦੇ ਕੇ ਜਾਨ ਬਚਾਉਣਾ ਫਿਲਮ ‘ਚ 100 ਕਰੋੜ ਕਮਾਉਣ ਨਾਲੋਂ ਵਧੇਰੇ ਖੁਸ਼ੀਆਂ ਦਿੰਦਾ

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਫੈਲ ਗਈ ਤਾਂ ਸਰਕਾਰ ਨੇ ਇਸ ਨੂੰ ਵਧਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਲੌਕਡਾਉਨ ਲਾ ਦਿੱਤਾ ਸੀ। ਅਜਿਹੇ ਵਿੱਚ ਅਦਾਕਾਰ ਸੋਨੂੰ ਸੂਦ ਨੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪੁੱਜਦਾ ਕਰਕੇ ਮਦਦ ਕੀਤੀ ਸੀ। ਸੋਨੂੰ ਦੀ ਇਸ ਕਦਮ ਨੇ ਸਾਰੇ ਦੇਸ਼ ਦਾ ਦਿਲ ਜਿੱਤ ਲਿਆ। ਸੋਨੂੰ ਨੇ ਇੱਕ ਵਾਰ […]

Sonu-sood-beats-corona

ਰੀਅਲ ਹੀਰੋ ਸੋਨੂੰ ਸੂਦ ਨੇ ਕੋਰੋਨਾ ਨੂੰ ਹਰਾਇਆ, ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਜਾਣਕਾਰੀ

ਕੋਰੋਨਾਵਾਇਰਸ ਮਹਾਮਾਰੀ ਨਾਲ ਜੰਗ ਲੜ੍ਹ ਬਾਲੀਵੁੱਡ ਸੁਪਰਸਟਾਰ ਅਤੇ ਪੰਜਾਬ ਦਾ ਪੁੱਤਰ ਸੋਨੂੰ ਸੂਦ ਕੋਰੋਨਾ ਤੋਂ ਸਿਹਤਯਾਬ ਹੋ ਚੁੱਕਾ ਹੈ। ਸੋਨੂੰ ਸੂਦ ਕੋਵਿਡ-19 ਨੈਗੇਟਿਵ ਹੋ ਚੁੱਕੇ ਹਨ। ਉਨ੍ਹਾਂ ਇੰਸਟਾਗ੍ਰਾਮ ‘ਤੇ ਲਿਖਿਆ, “ਕੋਵਿਡ19 ਨੈਗੇਟਿਵ ਟੈਸਟ ਹੋਇਆ”। ਜਿਸ ਮਗਰੋਂ ਇਸ ‘ਤੇ ਪ੍ਰਤੀਕਰਮ ਦੇਣ ਲਈ ਬਾਲੀਵੁੱਡ ਇੰਡਸਟਰੀ ਦੇ ਕਈ ਸਹਿਯੋਗੀ ਕਲਾਕਾਰ ਵੀ ਪਹੁੰਚ ਗਏ। 17 ਅਪਰੈਲ ਨੂੰ ਸੋਨੂੰ ਸੂਦ […]

Sonu-sood-victim -of -corona -virus

Sonu Sood ਵੀ ਹੋਏ ਕੋਰੋਨਾ ਦੇ ਸ਼ਿਕਾਰ, ਖੁਦ ਜਾਣਕਾਰੀ ਦਿੰਦਿਆਂ ਕਿਹਾ- Corona ਪੌਜ਼ੇਟਿਵ ਅਤੇ ਮੂਡ ਸੁਪਰ ਪੌਜ਼ੇਟਿਵ

ਬਾਲੀਵੁੱਡ ਐਕਟਰ ਸੋਨੂੰ ਸੂਦ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਐਕਟਰ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਰਾਹੀਂ ਫੈਨਸ ਨੂੰ ਦਿੱਤੀ। ਦੱਸ ਦਈਏ ਕਿ ਸੋਨੂੰ ਨੇ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ ”ਹੈਲੋ ਦੋਸਤੋ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਇਸ ਲਈ ਮੈਂ ਆਪਣੇ ਆਪ ਨੂੰ ਕੁਰੰਟੀਨ ਕਰ ਲਿਆ ਹੈ। ਸੋਨੂੰ ਸੂਦ ਨੇ ਕੋਰੋਨਾ ਲੌਕਡਾਊਨ ਦੌਰਾਨ ਬਹੁਤ ਸਾਰੇ ਲੋੜਵੰਦਾਂ ਦੀ […]

Sonu Sood explained what lessons were learned from the Corona epidemic

ਸੋਨੂੰ ਸੂਦ ਨੇ ਦੱਸਿਆ ਕੋਰੋਨਾ ਮਹਾਮਾਰੀ ਤੋਂ ਕਿਹੜਾ ਸਬਕ ਮਿਲਿਆ

ਸੋਨੂੰ ਨੇ ਇਕ ਟਵੀਟ ‘ਚ ਲਿਖਿਆ, ‘ਮਹਾਮਾਰੀ ਦੀ ਸਭਸੇ ਬੜੀ ਸੀਖ: ਅਗਰ ਦੇਸ਼ ਬਚਾਨਾ ਹੈ ਤੋ ਹਸਪਤਾਲ ਬਣਾਨਾ ਹੈ।‘ ਸੋਨੂੰ ਦਾ ਇਹ ਟਵੀਟ ਉਸ ਸਮੇਂ ਆਇਆ ਹੈ ਜਦੋਂ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਵਧਣ ਲੱਗੇ ਹਨ। ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਦੇ ਕਈ ਸੂਬਿਆਂ […]

Sonu-sood-supports -students

ਸੋਨੂੰ ਸੂਦ ਨੇ ਦਿੱਤਾ ਸਟੂਡੈਂਟਸ ਦਾ ਸਾਥ, ਵੀਡੀਓ ਜਾਰੀ ਕਰ ਐਗਜ਼ਾਮ ਰੱਦ ਕਰਨ ਦੀ ਕੀਤੀ ਅਪੀਲ

ਇੱਕ ਵਾਰ ਫਿਰ ਲੌਕਡਾਉਨ ਅਤੇ ਕਰਫਿਊ ਦੇ ਹਾਲਤ ਹਨ ਜਿਸ ਦੇ ਕਾਰਨ ਸਕੂਲ ਤੇ ਕਾਲਜ ਵੀ ਬੰਦ ਹੋ ਗਏ ਹਨ। ਇਸ ਸਭ ਦਰਮਿਆਨ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਸਟੂਡੈਂਟਸ ਦੇ ਬੋਰਡ ਐਗਜ਼ਾਮ ਰੱਦ ਕਰਨ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਦੂਜੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਸਰਕਾਰ ਨੂੰ ਐਗਜ਼ਾਮ ਰੱਦ ਕਰਨ ਦੀ ਅਪੀਲ […]

Sonu-sood-take-corona-vaccine

ਅਦਾਕਾਰ ਸੋਨੂੰ ਸੂਦ ਲਗਵਾਈ ਕੋਰੋਨਾ ਵੈਕਸੀਨ, ਲੋਕਾਂ ਲਈ ਚੁੱਕਿਆ ਇੱਕ ਹੋਰ ਕਦਮ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ। ਕੋਰੋਨਾਵਾਇਰਸ ਦੀ ਦੂਸਰੀ ਲਹਿਰ ਤੋਂ ਬਾਅਦ ਦੇਸ਼ ਭਰ ‘ਚ ਕੇਸਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਕਾਫੀ ਚੌਕੰਨੇ ਹੋ ਗਏ ਹਨ। ਹਾਲ ਹੀ ‘ਚ ਬਾਲੀਵੁੱਡ ਦੇ ਕਈ ਕਲਾਕਾਰ ਜਿਵੇ ਕਿ […]

On-the-government-and-Bollywood

ਸਰਕਾਰ ਤੇ ਬਾਲੀਵੁੱਡ ‘ਤੇ ਸੋਨੂੰ ਸੂਦ ਨੇ ਕੱਸਿਆ ਤੰਜ, ਬੋਲੇ ਸਹੀ ਨੂੰ ਗਲ਼ਤ ਕਹੋਗੇ ਤਾਂ ਨੀਂਦ ਕਿਵੇਂ ਆਏਗੀ?

ਕੁਝ ਸੈਲੇਬਸ ਕਿਸਾਨਾਂ ਦੇ ਹੱਕ ਵਿੱਚ ਹਨ ਅਤੇ ਕੁਝ ਸਰਕਾਰ ਦੇ ਹੱਕ ਵਿੱਚ ਹਨ। ਬਾਲੀਵੁੱਡ ਵਿੱਚ ਹਰ ਕੋਈ ਕਿਸਾਨਾਂ ਬਾਰੇ ਟਵਿਟ ਕਰ ਰਿਹਾ ਹੈ। ਸੋਨੂੰ ਸੂਦ, ਜੋ ਕਿ ਗਰੀਬਾਂ ਦਾ ਮਸੀਹਾ ਦੱਸਿਆ ਜਾਂਦਾ ਹੈ, ਨੇ ਵੀ ਕਿਸਾਨ ਅੰਦੋਲਨ ਬਾਰੇ ਟਵਿਟ ਕੀਤਾ ਹੈ। ਦੇਸ਼ ਭਰ ਦੇ ਕਿਸਾਨ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਵਿੱਚ […]

Sonu Sood selected as Punjab State Icon by ECI

ਸੋਨੂੰ ਸੂਦ ਨੂੰ ਭਾਰਤੀ ਚੋਣ ਕਮਿਸ਼ਨ ਨੇ ਚੁਣਿਆ ਪੰਜਾਬ ਦਾ ਸਟੇਟ ਆਈਕਨ

ਸੋਨੂੰ ਸੂਦ ਨੇ ਮਜ਼ਦੂਰਾਂ ਤੋਂ ਇਲਾਵਾ ਕਈ ਹੋਰ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਕੋਲ ਫੇਸ ਸ਼ੀਲਡ, ਭੋਜਨ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਨਹੀਂ ਹਨ। ਕੁਝ ਦਿਨ ਪਹਿਲਾਂ ਸੋਨੂੰ ਨੇ ਕਿਹਾ ਸੀ ਕਿ ਉਹ ਆਪਣੀ ਸਵੈ-ਜੀਵਨੀ ਲੈ ਕੇ ਆ ਰਹੇ ਹਨ ਜਿਸ ਦਾ ਸਿਰਲੇਖ ਹੈ ’ਮੈਂ’ਤੁਸੀਂ ਮਸੀਹਾ ਨਹੀਂ ਹਾਂ’ । ਅਭਿਨੇਤਾ ਸੋਨੂੰ ਸੂਦ ਨੂੰ ਭਾਰਤੀ ਚੋਣ […]

Sonu Sood Birthday

ਆਪਣੀ ਪਹਿਲੀ ਹਿੰਦੀ ਫ਼ਿਲਮ ਵਿੱਚ ਸੋਨੂੰ ਸੂਦ ਨੇ ਨਿਭਾਇਆ ਸੀ ਸ਼ਹੀਦ ਭਗਤ ਸਿੰਘ ਦਾ ਕਿਰਦਾਰ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਅੱਜ ਆਪਣਾ 46ਵਾਂ ਜਨਮ ਦਿਨ ਮਨਾ ਰਹੇ ਹਨ। ਸੋਨੂੰ ਸੂਦ ਦਾ ਜਨਮ 30 ਜੁਲਾਈ 1973 ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਇਆ। ਉਹਨਾਂ ਨੇ ਆਪਣੀ ਸਾਰੀ ਪੜ੍ਹਾਈ ਨਾਗਪੁਰ ਵਿੱਚ ਪੂਰੀ ਕੀਤੀ। ਇੰਜਨੀਅਰਿੰਗ ਦੀ ਪੜ੍ਹਾਈ ਪੂਰ ਹੋਣ ਤੋਂ ਬਾਅਦ ਇਹਨਾਂ ਨੇ ਮਾਡਲਿੰਗ ਵਿੱਚ ਹਿੱਸਾ ਲਿਆ ਅਤੇ ਇਹ ਮਿਸਟਰ ਇੰਡੀਆ ਕਾਨਟੈਸਟ […]