sonu nigam viral video with fan

ਸੋਨੂੰ ਨਿਗਮ ਨੇ ਮੋੜੀਆ ਸੈਲਫੀ ਲੈ ਰਹੇ ਫੈਨ ਦਾ ਹੱਥ , ਵੀਡੀਓ ਹੋ ਰਹੀ ਵਾਇਰਲ

ਬਾਲੀਵੁੱਡ ਦੇ ਫੇਮਸ ਸਿੰਗਰ ਸੋਨੂੰ ਨਿਗਮ ਆਏ ਦਿਨ ਹੀ ਕਿਸੇ ਨਾ ਕਿਸੇ ਵਿਵਾਦ ‘ਚ ਫੱਸੇ ਰਹਿੰਦੇ ਹਨ। ਹੁਣ ਤੁਸੀ ਸੋਚ ਰਹੇ ਹੋਣੇ ਹੋ ਕਿ ਸੋਨੂੰ ਨੇ ਹੁਣ ਕੀ ਵਿਵਾਦਤ ਬਿਆਨ ਦੇ ਦਿੱਤਾ, ਪਰ ਇਸ ਵਾਰ ਉਨ੍ਹਾਂ ਨੇ ਕੁਝ ਕਿਹਾ ਨਹੀਂ ਕੀਤਾ ਹੈ ਉਹ ਵੀ ਆਪਣੇ ਇੱਕ ਫੈਨ ਦੇ ਨਾਲ। ਜੀ ਹਾਂ, ਸੋਨੂੰ ਨੇ ਭੀੜ ‘ਚ […]