sonipat-police-arrested-gang-of-three-for-looting-people

Sonipat Viral News: ਸੋਨੀਪਤ ਦੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਲਿਫ਼ਟ ਮੰਗ ਕੇ ਕਰਦੇ ਸਨ ਲੁੱਟ ਖੋਹ

ਸੋਨੀਪਤ: ਪੁਲਿਸ ਨੇ ਇੱਕ ਐਸੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਰਾਹ ਚੱਲਦੇ ਲੋਕਾਂ ਤੋਂ ਲਿਫਟ ਮੰਗ ਉਨ੍ਹਾਂ ਨਾਲ ਲੁੱਟ ਖੋਹ ਕਰਦੇ ਸੀ।ਪੁਲਿਸ ਨੇ ਇੱਕ ਮਹਿਲਾ ਸਮੇਤ ਇੱਕ ਹੋਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਗਿਰੋਹ ਦਾ ਤੀਜਾ ਆਰੋਪੀ ਫਰਾਰ ਹੈ।ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਹਿਲਾ ਲੋਕਾਂ ਤੋਂ ਲਿਫਟ ਮੰਗਦੀ ਸੀ ਅਤੇ ਫਿਰ ਉਨ੍ਹਾਂ […]