cold-water-dropped-on-farmers-by-sonipat-police

ਠੰਡੀ ਰਾਤ ਵਿੱਚ ਕਿਸਾਨਾਂ ‘ਤੇ ਮਾਰੀ ਗਈ ਪਾਣੀ ਦੀ ਤੇਜ਼ ਬੌਛਾਰਾਂ

ਠੰਢੇ ਮੌਸਮ ਅਤੇ ਠੰਢੇ ਪਾਣੀ ਨਾਲ ਵਰਖਾ ਪਰ ਕਿਸਾਨਾਂ ਦੇ ਹੌਸਲੇ ਬਹੁਤ ਬੁਲੰਦ ਹਨ। ਪੰਜਾਬ ਦੇ ਕਿਸਾਨਾਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਰਾਹ ਵਿੱਚ ਹਰਿਆਣਾ ਨੂੰ ਪਾਰ ਕਰਨਾ ਇੱਕ ਵੱਡੀ ਰੁਕਾਵਟ ਬਣੀ ਹੋਈ ਹੈ। ਬੇਸ਼ੱਕ ਕਿਸਾਨਾਂ ਨੇ ਹਰਿਆਣਾ ਦੀਆਂ ਕਈ ਹੱਦਾਂ ਪਾਰ ਕਰ ਲਈਆਂ ਹਨ। […]