ਸਿੱਖ ਮਾਡਲ ’ਤੇ ਤਸ਼ੱਦਦ ਕਰਨ ਵਾਲੇ ਪਤੀ ਨੂੰ ਨਹੀਂ ਪਸੰਦ ਸੀ ਉਸਦਾ ਕੰਮ ਕਰਨਾ
ਹਾਲ ਹੀ ਵਿੱਚ ਸਿੱਖ ਮਾਡਲ ਹਰਦੀਪ ਕੌਰ ਖਾਲਸਾ ਦੇ ਪਤੀ ਵੱਲੋਂ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਸ ਦੇ ਪਰਮਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਹਰਦੀਪ ਕੌਰ ਦਾ ਫਿਲਮਾਂ ਵਿੱਚ ਕੰਮ ਕਰਨਾ ਠੀਕ ਨਹੀਂ ਲੱਗਦਾ। ਉਸ ਨੇ ਕਿਹਾ ਕਿ 15 ਦਿਨ ਘਰ ਤੋਂ ਬਾਹਰ ਅਤੇ ਬੱਚਿਆਂ ਤੋਂ ਦੂਰ […]