2 People from Ludhiana Died in Kabul Gurudwara Blast

ਕਾਬੁਲ ਗੁਰਦੁਆਰਾ ਬਲਾਸਟ ਵਿੱਚ ਮਾਰੇ ਗਏ ਲੋਕਾਂ ਵਿੱਚ ਲੁਧਿਆਣਾ ਦੇ 2 ਲੋਕ ਸ਼ਾਮਲ

ਅਫਗਾਨਿਸਤਾਨ ਦੇ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਲੁਧਿਆਣਾ ਦੇ ਲੋਕ ਵੀ ਸ਼ਾਮਲ ਹਨ। ਇਕ ਹੋਰ ਵਿਅਕਤੀ ਗੋਲੀਆਂ ਨਾਲ ਜ਼ਖਮੀ ਹੋਇਆ ਹੈ। ਮਰਨ ਵਾਲਿਆਂ ਵਿਚ ਛਾਉਣੀ ਮੁਹੱਲਾ ਦਾ 42 ਸਾਲਾ ਸ਼ੰਕਰ ਸਿੰਘ ਅਤੇ ਕਾਰਾਬਾਰਾ ਦਾ 48 ਸਾਲਾ ਜੀਵਨ ਸਿੰਘ ਸ਼ਾਮਲ ਹਨ। ਜ਼ਖਮੀ ਆਦਮੀ ਮਾਨ ਸਿੰਘ ਨਿਊ […]

27 Sikh Devotees Died in Afghanistan Gurudwara Attack

Afghanistan ਦੇ ਕਾਬੁਲ ਵਿੱਚ ਗੁਰਦੁਆਰੇ ਤੇ ਹੋਇਆ ਹਮਲਾ, 27 ਸਿੱਖ ਸ਼ਰਧਾਲੂਆਂ ਦੀ ਹੋਈ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਤਵਾਦੀਆਂ ਨੇ ਬੁੱਧਵਾਰ ਨੂੰ ਇਕ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ। ਫਿਦਾਈਨ ਹਮਲਾ ਬੁਧਵਾਰ ਸਵੇਰੇ 7.30 ਵਜੇ ਹੋਇਆ ਜਦੋਂ ਸਿੱਖ ਭਾਈਚਾਰੇ ਦੇ ਸੈਂਕੜੇ ਲੋਕ ਇਥੇ ਅਰਦਾਸ ਕਰਨ ਲਈ ਇਕੱਠੇ ਹੋਏ। ਧਮਾਕੇ ਵਿਚ 27 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੁਰਦੁਆਰਾ ਦੀ ਘੇਰਾਬੰਦੀ ਕੀਤੀ ਅਤੇ ਜਵਾਬੀ ਕਾਰਵਾਈ ਕਰਦਿਆਂ […]