fire-in-hardware-store-in-mukatsar-sahib

Shri Muktsar Sahib Fire News: ਮੁਕਤਸਰ ਸਾਹਿਬ ਦੇ ਮਿੱਤਲ ਸੈਨਟਰੀ ਤੇ ਹਾਰਡਵੇਅਰ ਸਟੋਰ ਵਿੱਚ ਲੱਗੀ ਅੱਗ, ਲੱਖਾਂ ਦਾ ਸਮਾਂ ਸੜ੍ਹ ਕੇ ਸੁਆਹ

Shri Muktsar Sahib Fire News: ਇੱਥੋਂ ਦੇ ਘਾਹ ਮੰਡੀ ਚੌਕ ‘ਚ ਸਥਿਤ ਮਿੱਤਲ ਸੈਨਟਰੀ ਤੇ ਹਾਰਡਵੇਅਰ ਸਟੋਰ ‘ਤੇ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਕਰੀਬ ਅੱਠ ਵਜੇ ਲੱਗੀ ਇਸ ਅੱਗ ਨੇ ਕੁਝ ਹੀ ਪਲਾਂ ‘ਚ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਵਾਪਰਨ ਤੋਂ ਕੁਝ ਸਮਾਂ ਪਹਿਲਾਂ ਹੀ ਦੁਕਾਨਦਾਰ ਦੁਕਾਨ ਬੰਦ ਕਰਕੇ ਗਿਆ ਸੀ ਕਿ ਅਚਾਨਕ ਉਸ […]