shopkeeper-are-selling-china-thread-with-the-use-of-social-media

ਲੋਕਾਂ ਦੀ ਜਾਨ ਲੈਣ ਵਾਲੀ ਚਾਇਨਾ ਡੋਰ ਨੂੰ ਵੇਚਣ ਲਈ ਲਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦਾ ਸਹਾਰਾ

  China Thread in Ludhiana: ਸਰਕਾਰ ਦੀ ਪਾਬੰਦੀ ਅਤੇ ਕਈ ਲੋਕਾਂ ਦੀ ਕੋਸਿਸ ਦੇ ਬਾਵਜੂਦ ਵੀ Chinese Thread ਦੀ ਵਿਕਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ ਪੰਛੀਆਂ ਦੇ ਲਈ ਖ਼ਤਰਾ ਬਣੀ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਆ ਕੇ ਹਰ ਸਾਲ ਸੈਂਕੜੇ ਲੋਕ ਜ਼ਖਮੀ ਹੋ ਰਹੇ ਹਨ, ਪਰ ਅਫਸੋਸ ਕਈ […]