ਇਸ ਵਿਧੀ ਨਾਲ ਪੂਜਾ ਕਰਨ ਤੇ ਹੋਵੇਗਾ ਲਾਭ: ਗਣੇਸ਼ ਚਤੁਰਥੀ
ਅੱਜ ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਪੂਰੇ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਅੱਜ ਦੇ ਦਿਨ ਸ਼ਿਵ-ਪਾਰਵਤੀ ਦੇ ਯੋਗ ਨਾਲ ਗਣੇਸ਼ ਉਤਸਵ ਦਾ ਆਰੰਭ ਹੋਇਆ ਹੈ। ਸੋਮਵਾਰ ਭਗਵਾਨ ਸ਼ਿਵ ਦੇ ਮਨਪਸੰਦ ਦਿਨਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਅਮਿ੍ਰਤਸਿੱਧੀ, ਦੋ ਸਰਵਾਰਥ ਸਿੱਧੀ ਤੇ ਛੇ ਰਵੀ ਯੋਗ ਰਹਿਣ ਵਾਲੇ ਹਨ। ਕਿਹਾ ਜਾਂਦਾ ਹੈ ਕਿ ਅੱਜ […]