Claim-to-be-evacuated-from-seaboard-trapped-in-Seuge-Canal

ਸਵੇਜ਼ ਨਹਿਰ ‘ਚ ਫਸੇ ਸਮੁੰਦਰੀ ਜਹਾਜ਼ ਨੂੰ ਕੱਢੇ ਜਾਣ ਦਾ ਦਾਅਵਾ, 25 ਭਾਰਤੀ ਕਰੁ ਮੈਂਬਰ ਵੀ ਸੁਰੱਖਿਅਤ

ਇਕ ਨਿਜੀ ਖਬਰ ਏਜੇਂਸੀ ਨੇ ਇੰਚਕੈਪ ਸ਼ਿਪਿੰਗ ਸਰਵਿਸਿਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਸਵੇਜ਼ ਨਹਿਰ ਵਿਚ ਫਸਿਆ ਇਹ ਵਿਸ਼ਾਲ ਜਹਾਜ਼ ਹੁਣ ਤੈਰਨ ਲੱਗਿਆ ਹੈ ਅਤੇ ਉਸ ਨੂੰ ਚੱਲਣ ਲਾਇਕ ਹਾਲਾਤ ਵਿਚ ਲਿਆਉਣ ਦਾ ਕੰਮ ਜਾਰੀ ਹੈ। ਕੰਪਨੀ ਇੰਚਕੈਪ ਨੇ ਆਪਣੇ ਟਵਿੱਟਰ ਉੱਤੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.30 ਮਿੰਟ ‘ਤੇ […]