sarpanch

ਹਾਰ ਤੋਂ ਦੁਖ਼ੀ ਹੋਏ ਕਾਂਗਰਸੀ ਉਮੀਦਵਾਰ ਵੱਲੋ ਨਵੇਂ ਬਣੇ ਸਰਪੰਚ ’ਤੇ ਜਾਨਲੇਵਾ ਹਮਲਾ

ਬਰਨਾਲਾ ਦੇ ਪਿੰਡ ਸੁੱਖਪੁਰਾ ਮੌੜ ਦੇ ਨਵੇਂ ਬਣੇ ਸਰਪੰਚ ’ਤੇ ਹਾਰੇ ਹੋਏ ਕਾਂਗਰਸੀ ਉਮੀਦਵਾਰ ਦੇ ਮੁੰਡੇ ਨੇ ਜਾਨਲੇਵਾ ਹਮਲਾ ਕੀਤਾ। ਕਾਂਗਰਸੀ ਉਮੀਦਵਾਰ ਜਸਵੰਤ ਸਿੰਘ ਦੇ ਮੁੰਡੇ ਵਿੱਕੀ ਨੇ ਹੋਰਾਂ ਨੂੰ ਨਾਲ ਲੈ ਕੇ ਸਰਪੰਚ ਗੁਰਦੇਵ ਸਿੰਘ (65) ਉੱਤੇ ਹਮਲਾ ਕੀਤਾ ਤੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਸਰਪੰਚ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ […]

sadhu singh dharamsot on majithia statement

ਕਾਂਗਰਸ ਦਾ ਮਜੀਠੀਆ ਨੂੰ ਜਵਾਬ, ‘ਗੈਂਗਸਟਰ ਅਕਾਲੀਆਂ ਨੇ ਹੀ ਪਾਲੇ’

ਚੰਡੀਗੜ੍ਹ: ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਪੰਚਾਇਤੀ ਚੋਣਾਂ ਵਿੱਚ ਲੋਕਾਂ ਨੇ ਖੁੱਲ੍ਹ ਕੇ ਕਾਂਗਰਸ ਦਾ ਸਮਰਥਨ ਕੀਤਾ। ਵੱਡੇ ਪੱਧਰ ‘ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਨੂੰ ਲੋਕਾਂ ਦਾ ਇਹ ਫੈਸਲਾ ਹਜ਼ਮ ਨਹੀਂ ਹੋ ਰਿਹਾ। ਧਰਮਸੋਤ ਨੇ ਕਿਹਾ ਅਕਾਲੀ ਦਲ ਨੇ […]

Captain Amrinder Singh

ਪੰਚਾਇਤੀ ਚੋਣਾਂ ’ਚ ਕਾਂਗਰਸ ਦੀ ਸ਼ਾਨਦਾਰ ਜਿੱਤ, 13,175 ’ਚੋਂ ਮਿਲੇ 11,241 ਸਰਪੰਚ, ਕੈਪਟਨ ਬਾਗੋਬਾਗ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਾਲ ਹੀ ’ਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ’ਤੇ ਖ਼ੁਸ਼ੀ ਜ਼ਾਹਰ ਕੀਤੀ। ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲੱਗ ਗਈ ਹੈ। ਮੁੱਖ ਮੰਤਰੀ ਨੇ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਮੁਕੰਮਲ […]

two women sent to jail

ਸਰਪੰਚ ਬਣਦੀਆਂ-ਬਣਦੀਆਂ ਜੇਲ੍ਹ ਪਹੁੰਚੀਆਂ ਦੋ ਔਰਤਾਂ

ਮਾਨਸਾ: ਝੁਨੀਰ ਨੇੜਲੇ ਪਿੰਡ ਜਟਾਣਾ ਖੁਰਦ (ਟਿੱਬੀ) ਵਿੱਚ ਸਰਪੰਚ ਬਣਦੀਆਂ-ਬਣਦੀਆਂ ਦੋ ਮਹਿਲਾ ਉਮੀਦਵਾਰ ਜੇਲ੍ਹ ਪਹੁੰਚ ਗਈਆਂ। ਇਲਜ਼ਾਮ ਹੈ ਕਿ ਇਨ੍ਹਾਂ ਦੇ ਪੋਲਿੰਗ ਏਜੰਟ ਬੈਲੇਟ ਪੇਪਰ ਲੈ ਕੇ ਭੱਜ ਗਏ ਸੀ। ਪੁਲਿਸ ਨੇ ਦੋ ਮਹਿਲਾ ਉਮੀਦਵਾਰਾਂ ਤੇ ਉਨ੍ਹਾਂ ਦੇ ਦੋ ਪੋਲਿੰਗ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਰਪੰਚੀ ਦੀਆਂ ਇਨ੍ਹਾਂ ਦੋ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲੈਣ […]

repolling in panchayat election

ਅੱਠ ਜ਼ਿਲ੍ਹਿਆ ‘ਚ ਮੁੜ ਪੰਚਾਇਤੀ ਚੋਣਾਂ ਕਰਾਉਣ ਦਾ ਹੁਕਮ, ਗੜਬੜੀ ਦੀਆਂ ਸ਼ਿਕਾਇਤਾਂ ਮਗਰੋਂ ਫੈਸਲਾ

ਚੰਡੀਗੜ੍ਹ: ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ 8 ਜ਼ਿਲ੍ਹਿਆਂ ਦੇ 14 ਬੂਥਾਂ ਉੱਤੇ ਸਰਪੰਚ ਤੇ ਪੰਚ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਬੂਥਾਂ ‘ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉੱਥੇ ਵੋਟਾਂ ਦੌਰਾਨ ਗੜਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 14 ਥਾਂਵਾਂ ਉੱਤੇ ਭਲਕੇ 2 ਜਨਵਰੀ ਨੂੰ ਮੁੜ ਵੋਟਿੰਗ […]

hoshiarpur protest by sad

ਜਿੱਤੇ ਸਰਪੰਚ ਨੂੰ ਹਾਰਿਆ ਐਲਾਨਿਆ, ਅਕਾਲੀਆਂ ਨੇ ਲਾਇਆ ਧਰਨਾ

ਹੁਸ਼ਿਆਰਪੁਰ: ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ’ਤੇ ਪੰਚਾਇਤੀ ਚੋਣਾਂ ਵਿੱਚ ਜਿੱਤ ਦਰਜ ਕਰਨ ਲਈ ਲਗਾਤਾਰ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਤਾਜ਼ਾ ਮਾਮਲਾ ਟਾਂਡਾ ਦਾ ਹੈ ਜਿੱਥੇ ਅਕਾਲੀ ਦਲ ਨੇ ਸ਼੍ਰੀ ਗੋਬਿੰਦਪੁਰ ਰੋਡ ਜਾਮ ਕਰਕੇ ਪੰਜਾਬ ਸਰਕਾਰ ਤੇ ਮੌਜੂਦਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਪੁਤਲਾ ਫੂਕਿਆ। ਅਕਾਲੀ ਦਲ ਵੱਲੋਂ ਸਰਪੰਚੀ […]

daughter in law won in begampura

ਪੰਚਾਇਤੀ ਚੋਣ: ਸੱਸ ਨੂੰ ਹਰਾ ਕੇ ਬੇਗਮਪੁਰਾ ‘ਤੇ ਨੂੰਹ ਦਾ ਕਬਜ਼ਾ

ਜਲੰਧਰ: ਪੰਚਾਇਤ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪਿੰਡ ਬੇਗਮਪੁਰਾ ਵਿੱਚ ਸਰਪੰਚੀ ਦੀ ਚੋਣ ਵਿੱਚ ਨੂੰਹ ਨੇ ਸੱਸ ਨੂੰ ਹਰਾ ਦਿੱਤਾ ਹੈ। ਚੋਣਾਂ ਵਿੱਚ ਨੂੰਹ-ਸੱਸ ਦੀ ਟੱਕਰ ਮੀਡੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਹੀ ਹੈ। ਸੱਸ ਤੇ ਨੂੰਹ ਦੀ ਇਸ ਲੜਾਈ ਵਿੱਚ ਪੂਰਾ ਪਿੰਡ ਭੰਬਲਭੂਸੇ ਵਿੱਚ ਸੀ ਕਿ ਆਖ਼ਰ ਵੋਟ ਕਿਸ ਨੂੰ ਦੇਈਏ। […]

llb student lost from 8th passed

ਪੰਚਾਇਤੀ ਚੋਣਾਂ: LLB ਕਰ ਰਹੀ ਮੁਟਿਆਰ ਨੂੰ 8ਵੀਂ ਪਾਸ ਮਹਿਲਾ ਨੇ ਹਰਾਇਆ

ਚੰਡੀਗੜ੍ਹ: ਇਸ ਵਾਰ ਸਰਪੰਚੀ ਦੀਆਂ ਚੋਣਾਂ ਦੇ ਦਿਲਚਸਪ ਨਤੀਜੇ ਆ ਰਹੇ ਹਨ। ਜ਼ਿਲ੍ਹਾ ਜਲੰਧਰ ਦੇ ਪਿੰਡ ਸੱਤੋਵਾਲੀ ਵਿੱਚ ਫੌਜੀ ਪਰਿਵਾਰ ਦੀ ਐਲਐਲਬੀ ਕਰ ਰਹੀ 21 ਸਾਲਾ ਕੁੜੀ ਇੰਦਰਪ੍ਰੀਤ ਕੌਰ ਨੂੰ 8ਵੀਂ ਪਾਸ ਬੀਬੀ ਜੋਤੀ ਨੇ ਹਰਾ ਦਿੱਤਾ ਹੈ। ਇੰਦਰਪ੍ਰੀਤ ਪਿੰਡ ਦੀ ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਪਰ 8ਵੀਂ ਪਾਸ ਮਹਿਲਾ ਨੇ […]

khairas sister in law lost in election

ਖਹਿਰਾ ਦੀ ਭਰਜਾਈ ਹਾਰੀ, ਪੋਲਿੰਗ ਬੂਥ ‘ਤੇ ਦਿੱਤੇ ਪਹਿਰੇ ਨਾ ਆਏ ਕੰਮ

ਜਲੰਧਰ: ਆਮ ਆਦਮੀ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਚਾਇਤੀ ਚੋਣਾਂ ਵਿੱਚ ਵੱਡਾ ਝਟਕਾ ਲੱਗਾ ਹੈ। ਖਹਿਰਾ ਦੇ ਚਚੇਰੇ ਭਰਾ ਕੁਲਬੀਰ ਸਿੰਘ ਦੀ ਪਤਨੀ ਕਿਰਨਬੀਰ ਕੌਰ ਨੂੰ ਪੰਚਾਇਤੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਵੀ ਉਦੋਂ ਹੋਈ ਹੈ ਜਦ ਖਹਿਰ ਨੇ ਪਿੰਡ ਆ ਕੇ ਖ਼ੁਦ ਆਪਣੀ ਭਰਜਾਈ […]

badals relative lost in election

ਬਾਦਲ ਦੇ ਜੱਦੀ ਪਿੰਡ ਤੋਂ ਰਿਸ਼ਤੇਦਾਰ ਦੀ ਸਰਪੰਚੀ ਖੁੱਸੀ, ਕਾਂਗਰਸੀ ਉਮੀਦਵਾਰ ਨੇ ਹਰਾਇਆ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਹੀ ਉਨ੍ਹਾਂ ਦੀ ਪਾਰਟੀ ਵੱਲੋਂ ਸਮਰਥਨ ਪ੍ਰਾਪਤ ਉਮੀਦਵਾਰ ਸਰਪੰਚੀ ਦੀ ਚੋਣ ਹਾਰ ਗਿਆ। ਕਾਂਗਰਸ ਵੱਲੋਂ ਸਮਰਥਨ ਪ੍ਰਾਪਤ ਜਬਰਜੰਗ ਸਿੰਘ ਮੁੱਖਾ ਨੇ ਬਾਦਲ ਦੇ ਰਿਸ਼ਤੇਦਾਰ ਉਦੈਵੀਰ ਸਿੰਘ ਢਿੱਲੋਂ ਨੂੰ ਹਰਾਇਆ। ਉੱਧਰ, ਸੁਖਪਾਲ ਖਹਿਰਾ ਵੀ ਆਪਣੀ ਭਰਜਾਈ ਦੀ ਸਰਪੰਚੀ ਵੀ […]

moosewala on his mothers victory

ਸਿੱਧੂ ਮੂਸੇਵਾਲਾ ਦੇ ਘਰ ਆਈ ਸਰਪੰਚੀ, ਲਵਾਏਗਾ ਕੈਂਸਰ ਕੈਂਪ

ਮਾਨਸਾ: ਪ੍ਰਸਿੱਧ ਨੌਜਵਾਨ ਕਲਾਕਾਰ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਸਰਪੰਚ ਚੁਣੀ ਗਈ ਹੈ। ਚਰਨ ਕੌਰ ਨੂੰ 599 ਵੋਟਾਂ ਪਈਆਂ। ਸਾਰਾ ਪਰਿਵਾਰ ਸਰਪੰਚੀ ਘਰ ਆਉਣ ‘ਤੇ ਖ਼ੁਸ਼ ਹੈ। ਗਾਇਕ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਉਹ ਆਉਂਦੀ ਛੇ ਜਨਵਰੀ ਨੂੰ ਪਿੰਡ ਵਿੱਚ ਕੈਂਸਰ ਜਾਂਚ ਕੈਂਪ ਲਵਾਉਣ ਜਾ ਰਿਹਾ ਹੈ ਅਤੇ […]