love-aaj-kal-movie-review-sara-ali-khan-kartik-aaryan

Love Aaj Kal Movie Review: Sara Kartik ਮੂਵੀ ਹੋਈ ਰਿਲੀਜ਼ , ਜਾਣੋ ਕਿੱਦਾਂ ਦਾ ਮਿਲ ਰਿਹਾ ਹੈ Response

Love Aaj Kal Movie Review: ਪਿਆਰ ਕਰਨਾ ਸੌਖਾ ਨਹੀਂ ਹੈ ਕੋਈ ਵੀ ਇਸ ਨੂੰ ਨਹੀਂ ਸਮਝਦਾ ਅਤੇ ਜਦੋਂ ਇਹ ਹੋ ਜਾਂਦਾ ਹੈ, ਇਹ ਜ਼ਰੂਰੀ ਨਹੀਂ ਹੁੰਦਾ ਕਿ ਦੁਨੀਆਂ ਰੰਗੀਨ ਹੋ ਜਾਵੇ। ਦੁਨੀਆਂ ਜਿਉਂ ਦੀ ਤਿਉਂ ਬਣੀ ਹੋਈ ਹੈ, ਮਨੁੱਖ ਦਾ ਦਿਮਾਗ ਰੰਗੀਨ ਹੁੰਦਾ ਹੈ। ਜਦੋਂ ਪਿਆਰ ਦੀ ਖੁਮਾਰੀ ਉੱਤਰਦੀ ਹੈ ਤਾਂ ਤੁਹਾਡੇ ਸਾਹਮਣੇ ਸਿਰਫ ਇਕ […]