rhea-chakraborty-gets-sara-ali-rakulpreet-singh-name-in-drug-case-report

Rhea Drugs Case: ਰਿਆ ਚੱਕਰਵਰਤੀ ਨੇ ਡਰੱਗ ਮਾਮਲੇ ਵਿੱਚ ਲਿਆ ਸਾਰਾ ਅਲੀ ਰਕੂਲਪ੍ਰੀਤ ਸਿੰਘ ਦਾ ਨਾਂ

Rhea Drugs Case: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਡਰੱਗਸ ਕੇਸ ਵਿੱਚ ਰੀਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਛੇ ਲੋਕ ਜੇਲ੍ਹ ਵਿੱਚ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਰਿਆ ਨੇ ਡਰੱਗਸ ਕੇਸ ਵਿੱਚ ਐਨਸੀਬੀ ਦੇ ਸਾਹਮਣੇ ਬਾਲੀਵੁੱਡ ਦੇ ਕਈ ਵੱਡੇ ਮਸ਼ਹੂਰ ਵਿਅਕਤੀਆਂ ਦਾ ਨਾਂ ਲਿਆ ਹੈ। ਸੌਵਿਕ ਅਤੇ ਰੀਆ ਦੀ ਵ੍ਹੱਟਸਐਪ […]