sanjay-dutt-cancer-updates-news-upcoming-movie-shamshera-shooting-will-resume

Sanjay Dutt Latest News: ਕੈਂਸਰ ਦੀ ਪਹਿਲੀ ਕੀਮੋਥਰੈਪੀ ਪੂਰੀ ਹੋਣ ਤੋਂ ਸਾਹਮਣੇ ਆਈਆਂ ਸੰਜੈ ਦੱਤ ਦੀਆਂ ਤਸਵੀਰਾਂ

Sanjay Dutt Latest News: ਬਾਲੀਵੁੱਡ ਅਦਾਕਾਰ ਸੰਜੇ ਦੱਤ ਇਸ ਸਮੇਂ ਫੇਫੜਿਆਂ ਦੇ ਕੈਂਸਰ ਦੀ ਬੀਮਾਰੀ ਨਾਲ ਜੂਝਰਹੇ ਹਨ। ਆਪਣੀ ਬੀਮਾਰੀ ਦੀ ਗੱਲ ਸੰਜੇ ਦੱਤ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਗੱਲ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਉਥੇ ਹੀ ਪ੍ਰਸ਼ੰਸਕ ਲਗਾਤਾਰ ਸੰਜੂ ਬਾਬਾ […]