the-death-of-the-bride-in-a-tragic-accident-before-one-week-from-wedding

Sangrur Accident News: ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਮੋੜਿਆ ਖੁਸ਼ੀਆਂ ਨੇ ਮੂੰਹ, ਦਰਦਨਾਕ ਹਾਦਸੇ ਵਿੱਚ ਹੋਈ ਲਾੜੀ ਦੀ ਮੌਤ

Sangrur Accident News: ਸਥਾਨਕ ਸ਼ਹਿਰ ਨੇੜਲੇ ਪਿੰਡ ਰਾਏਸਿੰਘਵਾਲੇ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਇਕ ਪਰਿਵਾਰ ਦੀਆਂ ਕੁੜੀ ਦੇ ਵਿਆਹ ਦੀਆਂ ਖੁਸ਼ੀਆਂ ਅੱਜ ਉਸ ਸਮੇਂ ਗਮ ‘ਚ ਬਦਲ ਗਈਆਂ ਜਦੋਂ ਵਿਆਹ ਦੀਆਂ ਤਿਆਰੀਆਂ ਲਈ ਖਰੀਦਦਾਰੀ ਕਰਨ ਲਈ ਆਪਣੇ ਭਰਾ ਨਾਲ ਮੋਟਰਸਾਇਕਲ ਉਪਰ ਸ਼ਹਿਰ ਆ ਰਹੀ ਕੁੜੀ ਦੀ ਰਸਤੇ ‘ਚ ਹੀ ਇਕ ਦਰਦਨਾਕ ਸੜਕੇ ਹਾਦਸੇ ‘ਚ ਮੌਤ ਹੋ […]