samy smart android tv

4,999 ਰੁਪਏ ਵਿੱਚ 32 ਇੰਚ ਦਾ ਸਮਾਰਟ ਐਂਡ੍ਰੌਇਡ ਟੀਵੀ ਹੋਇਆ ਲਾਂਚ

ਇਲੈਕਟ੍ਰੌਨਿਕ ਕੰਪਨੀ Samy ਨੇ ਸਿਰਫ 4,999 ਰੁਪਏ ਵਿੱਚ 32 ਇੰਚ ਦਾ ਸਮਾਰਟ ਐਂਡ੍ਰੌਇਡ ਟੀਵੀ ਲਾਂਚ ਕੀਤਾ ਹੈ। ਇਸ ਨੂੰ ਮੇਕ ਇੰਨ ਇੰਡੀਆ ਤੇ ਸਟਾਰਟ ਅੱਪ ਇੰਡੀਆ ਸਕੀਮ ਤਹਿਤ ਬਣਾਇਆ ਗਿਆ ਹੈ। ਟੀਵੀ ਵਿੱਚ 32 ਇੰਚ ਦੀ ਐਚਡੀ ਡਿਸਪਲੇ ਹੈ ਜੋ 1366*768 ਪਿਕਸਲ ਨਾਲ ਆਉਂਦੀ ਹੈ। ਟੀਵੀ ਐਂਡ੍ਰੌਇਡ 4.4 ਕਿਟਕੈਟ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਇਸ […]