youth-died-road-accident-in-ropar

Ropar Accident News: ਰੋਪੜ ਨੇੜ੍ਹੇ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਹਾਦਸੇ ‘ਚ ਮੌਤ

Ropar Accident News: ਬੀਤੀ ਰਾਤ ਪੰਜਾਬ-ਹਿਮਾਚਲ ਬਾਰਡਰ ‘ਤੇ ਪਿੰਡ ਚੀਕਣਾ ਨਜ਼ਦੀਕ ਸੜਕ ਕਿਨਾਰੇ ਇਕ ਦਰੱਖਤ ਨਾਲ ਮੋਟਰਸਾਈਕਲ ਟਕਰਾਉਣ ਕਾਰਣ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ (28) ਪੁੱਤਰ ਚੌਧਰੀ ਰਾਮ ਵਾਸੀ ਪਿੰਡ ਬੈਹਲ ਤਹਿਸੀਲ ਨੈਣਾ ਦੇਵੀ ਜ਼ਿਲ੍ਹਾ ਬਿਲਾਸਪੁਰ […]