ਕਿੰਨੌਰ ਵਿੱਚ ਪਹਾੜ ਖਿਸਕਣ ਅਤੇ ਢਿੱਗਾਂ ਡਿੱਗਣ ਨਾਲ ਤਬਾਹੀ
ਕਿਨੌਰ ਦੇ ਪੁਲਿਸ ਸੁਪਰਡੈਂਟ ਸਰਜੂ ਰਾਮ ਰਾਣਾ ਨੇ ਦੱਸਿਆ ਕਿ 22 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਦਾ ਮਲਬਾ, ਜੋ ਕਿ ਸ਼ਿਮਲਾ ਤੋਂ 210 ਕਿਲੋਮੀਟਰ ਦੂਰ, ਕਿਨੌਰ ਜ਼ਿਲ੍ਹੇ ਦੇ ਨੇਗਲਸਾਰੀ ਵਿੱਚ ਢਿੱਗਾਂ ਹੇਠਾਂ ਦੱਬਿਆ ਗਿਆ ਸੀ, ਨੈਸ਼ਨਲ ਹਾਈਵੇ 5 ਤੋਂ 70 ਮੀਟਰ ਹੇਠਾਂ ਪਾਇਆ ਗਿਆ ਹੈ। ਹਨੇਰਾ ਹੋਣ ਕਾਰਨ ਬੀਤੀ ਰਾਤ ਰੋਕਿਆ ਗਿਆ ਬਚਾਅ […]