realme c2

ਸਿਰਫ 5,999 ‘ਚ ਰਿਅਲਮੀ ਲੈਕੇ ਆਇਆ ਹੈ ਬਿਹਤਰੀਨ ਫੀਚਰ ਵਾਲਾ ਇਹ ਫੋਨ

1. ਰਿਅਲਮੀ ਨੇ ਆਪਣਾ ਸੀ1 ਦਾ ਅਗਲਾ ਵਰਜ਼ਨ ਯਾਨੀ ਰਿਅਲਮੀ ਸੀ2 ਨੂੰ ਅੱਜ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਫੋਨ ਨੂੰ ਰਿਅਲਮੀ3 ਪ੍ਰੋ ਨਾਲ ਲੌਂਚ ਕੀਤਾ ਗਿਆ ਹੈ। ਕੰਪਨੀ ਨੇ ਸਤੰਬਰ 2018 ‘ਚ ਰਿਅਲਮੀ ਸੀ1 ਨੂੰ 6,999 ਰੁਪਏ ‘ਚ ਲੌਂਚ ਕੀਤਾ ਸੀ। 2. ਰਿਅਲਮੀ ਸੀ2 ਦੋ ਸਟੋਰੇਜ਼ ਵੈਰੀਅੰਟ ‘ਚ ਲੌਂਚ ਹੋਇਆ ਹੈ। ਬੇਸ ਵੈਰੀਅੰਟ 2 […]