Virat Kohli

ਵਿਰਾਟ ਕੋਹਲੀ ਆਈ ਪੀ ਐਲ ਤੋਂ ਬਾਅਦ ਆਰ ਸੀ ਬੀ ਦੀ ਕਪਤਾਨੀ ਛੱਡ ਦੇਣਗੇ

ਵਿਰਾਟ ਕੋਹਲੀ ਮੌਜੂਦਾ ਸੀਜ਼ਨ ਦੇ ਅੰਤ ਵਿੱਚ ਆਪਣੀ ਆਈਪੀਐਲ ਟੀਮ ਰਾਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ, ਭਾਰਤੀ ਬੱਲੇਬਾਜ਼ ਨੇ ਅਗਲੇ ਮਹੀਨੇ ਵਿਸ਼ਵ ਕੱਪ ਤੋਂ ਬਾਅਦ ਰਾਸ਼ਟਰੀ T-20 ਕਪਤਾਨੀ ਛੱਡਣ ਦੇ ਫੈਸਲੇ ਦੇ ਦੋ ਦਿਨ ਬਾਅਦ ਐਤਵਾਰ ਨੂੰ ਐਲਾਨ ਕੀਤਾ। 32 ਸਾਲਾ ਕੋਹਲੀ ਨੇ ਕਿਹਾ ਕਿ ਉਹ ਆਰਸੀਬੀ ਟੀਮ ਦਾ ਹਿੱਸਾ […]

IPL 2020 match today RCB vs Delhi Capitals

IPL 2020 : ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਤੇ ਦਿੱਲੀ ਕੈਪੀਟਲ ਵਿੱਚਕਾਰ ਹੋਵੇਗਾ ਮੁਕਾਬਲਾ

ਆਈਪੀਐਲ 2020 ਦਾ 19ਵਾਂ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਤੇ ਦਿੱਲੀ ਕੈਪੀਟਲ ਵਿੱਚਕਾਰ ਖੇਡਿਆ ਜਾਵੇਗਾ ਦੋਨੇਂ ਟੀਮਾਂ ਅਪਣਾ ਪਿੱਛਲਾ ਮੁਕ਼ਾਬਲਾਂ ਜਿੱਤ ਗਈਆਂ ਸਨ। ਜਿੱਥੇ ਦਿੱਲੀ ਨੇਂ ਪਿੱਛਲੇ ਮੈਚ ਵਿੱਚ ਕੋਲਕਾਤਾ ਨੂੰ ਮਾਤ ਦਿੱਤੀ ਸੀ ਉੱਥੇ ਹੀ ਬੰਗਲੌਰ ਨੇਂ ਆਪਣਾ ਪਿੱਛਲਾ ਮੁਕ਼ਾਬਲਾਂ ਰਾਜਸਥਾਨ ਤੋਂ ਜਿੱਤਿਆ ਸੀ। ਅੰਕਤਾਲਿਕਾ ਵਿੱਚ ਦਿੱਲੀ ਦੂਸਰੇ ਨੰਬਰ ਤੇ ਹੈ ਅਤੇ ਬੰਗਲੌਰ ਤੀਸਰੇ […]

IPL match no. 10 will played between RCB and Mumbai

IPL 2020 ਵਿੱਚ ਵਿਰਾਟ ਦੀ RCB ਦੇਵੇਗੀ ਰੋਹਿਤ ਦੀ Mumbai Indians ਨੂੰ ਕਰੇਗੀ ਚੈਂਲੇਂਜ

ਆਈਪੀਐਲ 2020 ਦਾ 10ਵਾਂ ਮੈਚ ਅੱਜ ਬੈੰਗਲੋਰ ਅਤੇ ਮੁੰਬਈ ਵਿਚ ਖੇਡਿਆ ਜਾਵੇਗਾ ਦੱਸਦੀਆਂ ਕੀ ਇਸ ਮੁਕਾਬਲੇ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਅਪਣਾ ਪਿੱਛਲਾ ਮੁਕਾਬਲਾ ਪੰਜਾਬ ਹੱਥੋਂ ਹਾਰ ਗਈ ਸੀ ਅਤੇ ਇਸ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਲੋ ਓਵਰ ਰੇਟ ਲਈ 12 ਲੱਖ ਦਾ ਜ਼ੁਰਮਾਨਾ ਲੱਗਾ ਸੀ ਅਤੇ ਇਸ ਦੇ ਉਲਟ ਮੁੰਬਈ […]

Another big blow for Virat Kohli after the defeat

IPL 2020: ਹਾਰ ਦੇ ਬਾਦ ਵਿਰਾਟ ਕੋਹਲੀ ਲਈ ਇਕ ਹੋਰ ਵੱਡਾ ਝਟਕਾ, ਜਾਣੋ ਕਿਓਂ ਦੇਣੇ ਪਏ 12 ਲੱਖ

ਕਿੰਗਜ਼ ਇਲੇਵਨ ਪੰਜਾਬ ਤੋਂ ਕਰਾਰੀ ਹਾਰ ਦੇ ਬਾਦ ਵੀ ਵਿਰਾਟ ਕੋਹਲੀ ਦੀ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਵਿਰਾਟ ਨੂੰ ਸਲੋ ਓਵਰ ਰੇਟ ਲਈ 12 ਲੱਖ ਦਾ ਜ਼ੁਰਮਾਨਾਂ ਲੱਗਾ ਹੈ। ਕੋਹਲੀ ਦੀ ਟੀਮ ਪੂਰੇ ਸਮੇਂ ਵਿੱਚ ਅਪਣੇ ਓਵਰ ਨਹੀਂ ਖ਼ਤਮ ਕਰ ਪਾਈ। ਇਸ ਦੇ ਚੱਲਦੇ ਪੰਜਾਬ ਦੀ ਪਾਰੀ ਦੇਰ ਨਾਲ ਖ਼ਤਮ ਹੋਈ। […]

rcb vs mi ipl 2019

ਕੋਹਲੀ ਦੀ ਬੰਗਲੌਰ ਦਾ IPL 2019 ਮਾੜਾ ਦੌਰ ਜਾਰੀ, ਇਸ ਸਾਲ ਦੇ 8 ਮੈਚਾਂ ‘ਚ 7ਵੀਂ ਹਾਰ

ਵਿਰਾਟ ਕੋਹਲੀ ਤੇ ਉਸ ਦੀ ਟੀਮ ਲਈ ਇਸ ਵਾਰ ਦਾ ਆਈਪੀਐਲ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ। 6 ਮੈਚਾਂ ਵਿੱਚ ਲਗਾਤਾਰ ਹਾਰ ਪਿੱਛੋਂ ਆਖ਼ਿਰਕਾਰ ਟੀਮ ਨੇ ਸੱਤਵੇਂ ਮੈਚ ਵਿੱਚ ਜਿੱਤ ਹਾਸਲ ਕੀਤੀ ਪਰ ਜਿਵੇਂ ਹੀ ਟੀਮ ਵਾਪਿਸ ਟਰੈਕ ‘ਤੇ ਆਉਣ ਲੱਗੀ ਤਾਂ ਮੁੰਬਈ ਨੇ ਉਸ ਨੂੰ ਫਿਰ ਵੱਡਾ ਝਟਕਾ ਦੇ ਦਿੱਤਾ ਹੈ। ਟੀਮ ਆਪਣਾ 8ਵਾਂ […]