Gangrape in Ludhiana

ਲੁਧਿਆਣਾ : ਮਹਿਲਾ ਨੂੰ ਬੰਧਕ ਬਣਾ ਉਸ ਨਾਲ 12 ਲੋਕਾਂ ਨੇ ਕੀਤਾ ਬਲਾਤਕਾਰ

ਸ਼ਨੀਵਾਰ ਦੇਰ ਰਾਤ ਲੁਧਿਆਣਾ ਦੇ ਦਾਖਾ ‘ਚ ਇੱਕ ਮਹਿਲਾ ਨੂੰ ਬੰਧਕ ਬਣਾ ਕੇ ਉਸ ਨਾਲ 12 ਲੋਕਾਂ ਨੇ ਬਲਾਤਕਾਰ ਕੀਤਾ। ਇਸ ਦੌਰਾਨ ਬਦਮਾਸ਼ਾਂ ਨੇ ਪੀਤੜਾ ਤੇ ਉਸ ਦੇ ਸਾਥੀ ਤੋਂ 14 ਹਜ਼ਾਰ ਰੁਪਏ, 2 ਅੰਗੂਠੀਆਂ, ਮੋਬਾਈਲ ਤੇ ਦੋਵਾਂ ਦੇ ਪਰਸ ਵੀ ਖੋਹ ਲਏ। ਇਸ ਤੋਂ ਬਾਅਦ ਮਹਿਲਾ ਦੇ ਸਾਥੀ ਨੂੰ ਕੁੱਟਿਆ ਗਿਆ ਤੇ ਉਸ ਤੋਂ […]

Girl raped in barnala

ਪਹਿਲਾਂ ਬਲੈਕਮੇਲ ਕਰਕੇ ਕਰਦਾ ਰਿਹਾ ਬਲਾਤਕਾਰ , ਫਿਰ ਕੁੜੀ ਦੀ ਅਸ਼ਲੀਲ ਵੀਡੀਓ ਭੇਜ ਤੁੜਵਾਇਆ ਵਿਆਹ

ਬਰਨਾਲਾ ਪੁਲਿਸ ਨੇ 27 ਸਾਲਾਂ ਦੀ ਲੜਕੀ ਨਾਲ ਜਿਣਸੀ ਸੋਸ਼ਣ ਕਰਨ ਦੇ ਇਲਜ਼ਾਮ ਤਹਿਤ ਕਰਨ ਗੋਇਲ ਨਾਂ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਬਰਨਾਲਾ ਸਿਟੀ ਪੁਲਿਸ ਸਟੇਸ਼ਨ ਕੋਲ ਮੋਬਾਈਲਾਂ ਦੀ ਦੁਕਾਨ ਹੈ। ਉਹ ਪਿਛਲੇ ਇੱਕ ਸਾਲ ਤੋਂ ਲੜਕੀ ਦਾ ਬਲਾਤਕਾਰ ਕਰ ਰਿਹਾ ਸੀ। ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ […]

rape with minor girl

15 ਸਾਲਾ ਵਿਦਿਆਰਥਣ ਨਾਲ ਉਸਦੇ ਚਾਚੇ ਨੇ ਹੀ ਕੀਤਾ ਬਲਾਤਕਾਰ

ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਦਸੂਹਾ ਤੋਂ 15 ਸਾਲਾ ਵਿਦਿਆਰਥਣ ਨਾਲ ਰਿਸ਼ਤੇ ਵਿੱਚ ਉਸ ਦੇ ਚਾਚੇ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਚਾਚੇ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਸੂਹਾ ਦੇ ਇੱਕ ਪਿੰਡ ਦੀ 15 ਸਾਲਾ ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਪੁਲਿਸ […]

harwinder singh harpalpur

ਸੀਨੀਅਰ ਅਕਾਲੀ ਲੀਡਰ ਤੇ ਅਕਾਲੀ ਸਾਂਸਦ ਦਾ ਰਿਸ਼ਤੇਦਾਰ ਬਲਾਤਕਾਰ ਦੇ ਕੇਸ ‘ਚ ਗ੍ਰਿਫਤਾਰ

ਪਟਿਆਲਾ ਪੁਲਿਸ ਨੇ ਸੀਨੀਅਰ ਅਕਾਲੀ ਲੀਡਰ ਤੇ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਪਟਿਆਲਾ ਦੀ ਵਿਧਵਾ ਮਹਿਲਾ ਨਾਲ ਬਲਾਤਕਾਰ ਤੇ ਉਸ ਨੂੰ ਧੋਖਾ ਦੇਣ ਦੇ ਇਲਜ਼ਾਮ ਲੱਗੇ ਹਨ। ਨਵੰਬਰ ਵਿੱਚ ਘਨੌਰ ਦੀ ਮਹਿਲਾ ਨੇ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕਰਵਾਉਣ ਬਾਅਦ ਉਨ੍ਹਾਂ ’ਤੇ ਉਸ ਤੇ ਉਸ […]