rape-with-minor-girl-in-ludhiana

Ludhiana Rape News: ਬੇਸ਼ਰਮੀ ਦੀਆਂ ਹੱਦਾਂ ਪਾਰ, ਮਾਸੜ ਨੇ ਆਪਣੀ ਹੀ ਭਾਣਜੀ ਨਾਲ ਕੀਤਾ ਜ਼ਬਰ ਜਨਾਹ

Ludhiana Rape News: ਜਗਰਾਓਂ ਵਾਸੀ ਇਕ ਕਲਯੁਗੀ ਮਾਸੜ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਨਾਬਾਲਗ ਕੁੜੀ ਨਾਲ 3 ਸਾਲਾਂ ਤੱਕ ਜਬਰ-ਜ਼ਿਨਾਹ ਕਰਦਾ ਰਿਹਾ। ਹਵਸ ਦਾ ਭੁੱਖਾ ਮਾਸੜ ਉਸ ਨੂੰ ਡਰਾਉਂਦਾ-ਧਮਕਾਉਂਦਾ ਵੀ ਰਿਹਾ ਤਾਂ ਜੋ ਨਾਬਾਲਗ ਕੁੜੀ ਉਸ ਦੀ ਇਹ ਹਰਕਤ ਕਿਸੇ ਹੋਰ ਨੂੰ ਨਾ ਦੱਸੇ। ਇਸ ਦੌਰਾਨ ਨਾਬਾਲਗ ਕੁੜੀ ਕਥਿਤ ਤੌਰ ‘ਤੇ ਗਰਭਵਤੀ ਹੋ ਗਈ, ਜਿਸ […]