rape-with-married-girl-in-banga

Banga Rape News: ਪੰਜਾਬ ਦੇ ਬੰਗਾ ਪਿੰਡ ਵਿੱਚ ਇਕੱਲੀ ਵਿਆਹੁਤਾ ਨਾਲ ਕੀਤਾ ਜ਼ਬਰ ਜਨਾਹ, ਚੀਕਾਂ ਸੁਣ ਕੇ ਵੀ ਨਹੀਂ ਆਏ ਗੁਆਂਢੀ

Banga Rape News: ਥਾਣਾ ਸਦਰ ਪੁਲਸ ਵੱਲੋਂ ਇਕ ਵਿਆਹੁਤਾ ਨਾਲ ਛੇੜ ਛਾੜ ਅਤੇ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਤਿੰਨ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਕਿਸੇ ਜ਼ੁਰਮ ਹੇਠ ਜੇਲ ‘ਚ ਬੰਦ ਹੈ ਅਤੇ ਉਹ ਬੰਗਾ ਨਜ਼ਦੀਕ ਪੈਂਦੇ ਇਕ ਪਿੰਡ ‘ਚ ਪਿਛਲੇ ਇਕ ਸਾਲ ਤੋਂ ਆਪਣਾ […]