U.P News After Hathras another Gangrape in Lucknow

ਹਾਥਰਸ ਤੋਂ ਬਾਅਦ ਲਖਨਊ ਹੋਇਆ ਸ਼ਰਮਸਾਰ, ਰੇਪ ਮਗਰੋਂ ਵੀ ਪੁਲਿਸ ਵਲੋਂ ਨਹੀਂ ਦਰਜ ਕੀਤੀ ਗਈ FIR

ਯੂਪੀ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲਾਂ ਵਿਚ ਘਿਰਦੀ ਜਾ ਰਹੀ ਹੈ। ਹਾਥਰਸ ਤੋਂ ਬਾਅਦ ਲਖਨਊ ਵਿਚ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਔਰਤ ਉੱਚ ਪੁਲਿਸ ਅਧਿਕਾਰੀਆਂ ਕੋਲ ਐਫਆਈਆਰ ਲਿਖਵਾਉਣ ਪਿਛਲੇ 15 ਦਿਨਾਂ ਤੋਂ ਥਾਣੇ ਅਤੇ ਅਧਿਕਾਰੀਆਂ ਦੇ ਚੱਕਰ ਲਗਾ ਰਹੀ ਹੈ। ਪੀੜਤ ਲੜਕੀ ਨੇ ਅਪਣੇ ਬਿਆਨਾਂ ਵਿਚ ਕਿਹਾ ਕਿ ਤਿੰਨ ਲੋਕਾਂ […]

Gangrape of a 20 year Girl in a factory in Ludhiana City

ਲੁਧਿਆਣਾ ਦੀ ਫੈਕਟਰੀ ‘ਚ ਕੰਮ ਕਰਨ ਵਾਲੀ 20 ਸਾਲਾਂ ਲੜਕੀ ਨਾਲ ਹੋਇਆ ਗੈਂਗਰੇਪ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਫੈਕਟਰੀ ‘ਚ ਕੰਮ ਕਰਨ ਵਾਲੀ ਇੱਕ ਲੜਕੀ ਨਾਲ ਲੰਚ ਟਾਈਮ ਵਿੱਚ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਗੈਂਗਰੇਪ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ ਜਿਹਰੇ ਇਲਾਜ ਹੈ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਗਤ ਸਿੰਘ ਕਲੋਨੀ ਵਿੱਚ ਰਹਿਣ […]

school administrator raped 7th class girl and made video

7ਵੀਂ ਦੀ ਵਿਦਿਆਰਥਣ ਦਾ ਸਕੂਲ ਪ੍ਰਬੰਧਕ ਨੇ ਰੇਪ ਕਰ ਬਣਾਇਆ ਵੀਡੀਓ

ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਸ਼ਹਿਰ ‘ਚ ਸਕੂਲ ਮੈਨੇਜਰ ‘ਤੇ ਵਿਦਿਆਰਥਣ ਨਾਲ ਰੇਪ ਦਾ ਮਾਮਲਾ ਦਰਜ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ 7 ਵੀਂ ਜਮਾਤ ‘ਚ ਪੜ੍ਹਦੀ ਹੈ। ਪੁਲਿਸ ਨੇ ਬੁੱਧਵਾਰ ਨੂੰ ਕਥਿਤ ਤੌਰ ‘ਤੇ ਦੱਸਿਆ ਸੀ ਕਿ ਲੜਕੀ ਦੇ ਪਿਤਾ ਨੇ ਰੇਪ ਦੀ ਸ਼ਿਕਾਇਤ ਦਰਜ ਕਰਵਾਈ ਹੈ। […]

female-raped-by-tenant-in-bathinda

Bathinda Rape News: ਬਠਿੰਡਾ ਵਿੱਚ ਕਿਰਾਏ ਤੇ ਰਹਿੰਦੀ ਔਰਤ ਦੇ ਨਾਲ ਮਕਾਨ ਮਾਲਕ ਨੇ ਕੀਤਾ ਜ਼ਬਰ ਜਨਾਹ

Bathinda Rape News: ਇਲਾਕੇ ‘ਚ ਇਕ ਵਿਅਕਤੀ ਵਿਰੁੱਧ ਕਿਰਾਏਦਾਰ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਜਿਸਦੀ ਸੱਚਾਈ ਖਾਤਰ ਪੁਲਸ ਨੇ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਮੁਤਾਬਕ ਇਕ ਔਰਤ ਨੇ ਥਾਣਾ ਤਲਵੰਡੀ ਸਾਬੋ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਜਸਵੀਰ ਸਿੰਘ ਉਰਫ ਜੱਸੀ ਦੇ ਘਰ ਕਿਰਾਏ […]

indian-19-years-old-american-student-sexually-assaulted-in-chicago

ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਕੀਤਾ ਕਤਲ

ਅਮਰੀਕਾ ਦੀ ਇਲਿਨਾਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 19 ਸਾਲਾਂ ਵਿਦਿਆਰਥਣ ਦੇ ਕਤਲ ਤੋਂ ਬਾਅਦ ਭਾਰਤੀ ਭਾਈਚਾਰੇ ‘ਚ ਰੋਸ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਰੂਥ ਜਾਰਜ ਮੂਲ ਰੂਪ ਤੋਂ ਹੈਦਰਾਬਾਦ ਦੀ ਰਹਿਣ ਵਾਲੀ ਸੀ ਅਤੇ ਇੱਥੇ ਇਲਿਨਾਇਸ ਯੂਨੀਵਰਸਿਟੀ ‘ਚ ਪੜ੍ਹਾਈ ਕਰ […]

brother-in-law-rape-husband-woman

ਦਿਉਰ ਨੇ ਹੀ ਕੀਤਾ ਆਪਣੀ ਭਾਬੀ ਨਾਲ ਜ਼ਬਰ ਜਨਾਹ, ਆਵਾਜ਼ ਚੁੱਕਣ ਤੇ ਕੀਤੀ ਕੁੱਟਮਾਰ

ਦੇਸ਼ ਦੇ ਵਿੱਚ ਜ਼ਬਰ ਜਨਾਹ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਇੱਕ ਹੋਰ ਮਾਮਲਾ ਦਿੱਲੀ ਤੋਂ ਸਾਮਣੇ ਆਇਆ ਹੈ। ਜਿੱਥੇ ਦਿਉਰ ਨੇ ਹੀ ਆਪਣੀ ਭਾਬੀ ਨਾਲ ਜ਼ਬਰ ਜਨਾਹ ਕੀਤਾ। ਸਹੁਰੇ ਘਰ ਸੱਸ-ਸਹੁਰੇ, ਨਨਾਣ ਅਤੇ ਪਤੀ ਦੀ ਕੁੱਟਮਾਰ ਤੇ ਜਬਰ ਦੀ ਸ਼ਿਕਾਰ ਇਕ ਔਰਤ ਕਿਸੇ ਤਰ੍ਹਾਂ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ […]

12-year-girl-raped-in-jalandhar

ਜਲੰਧਰ ਦੇ ਵਿੱਚ 12 ਸਾਲਾ ਬੱਚੀ ਦੇ ਨਾਲ ਜ਼ਬਰ ਜਨਾਹ

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਰਹੇ। ਹੁਣ ਇੱਕ ਹੋਰ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ 15 ਸਾਲਾ ਦੇ ਲੜਕੇ ਨੇ 12 ਸਾਲਾ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ। ਜਲੰਧਰ ਦੇ ਥਾਣਾ ਨੰਬਰ 3 ਦੀ ਪੁਲਿਸ ਨੇ ਪੀੜਤ ਬੱਚੀ ਦੇ ਪਿਤਾ ਦੇ ਬਿਆਨ ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ […]

gangrape-with-25-years-old-girl-in-moga

ਮੋਗਾ ਦੇ ਵਿੱਚ 25 ਸਾਲਾ ਲੜਕੀ ਦੇ ਨਾਲ ਗੈਂਗਰੇਪ

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇੱਕ ਹੋਰ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਆਇਆ ਹੈ। ਜਿੱਥੇ 25 ਸਾਲਾ ਲੜਕੀ ਦੇ ਨਾਲ ਗੈਂਗਰੇਪ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਲੜਕੀ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਹਨ ਅਤੇ ਉਸ ਦੇ 2 ਬੱਚੇ ਵੀ ਹਨ। ਇਸ ਵਾਰਦਾਤ ਸੰਬਧੀ […]

girl-rape-in-morinda

ਮੋਰਿੰਡਾ ਦੇ ਵਿੱਚ 8 ਸਾਲਾਂ ਦੀ ਬੱਚੀ ਨੂੰ ਬਣਾਇਆ ਜ਼ਬਰ-ਜਨਾਹ ਦਾ ਸ਼ਿਕਾਰ

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬਲਾਤਕਾਰ ਦਾ ਇੱਕ ਹੋਰ ਮਾਮਲਾ ਮੋਰਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੇ ਵਲੋਂ 8 ਸਾਲਾਂ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੋਰਿੰਡਾ ਦੇ ਇਕ ਪਿੰਡ ‘ਚ ਰਹਿਣ ਵਾਲਾ ਪਰਿਵਾਰ ਕਿਸੇ ਵਿਆਹ ਸਮਾਗਮ ‘ਚ ਗਿਆ ਸੀ। ਇਸ ਸਮਾਗਮ […]

rape-with-little-girl-in-mohali

ਮੋਹਾਲੀ ਦੇ ਵਿੱਚ 10 ਸਾਲਾਂ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਦੇਸ਼ ਭਰ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇੱਕ ਹੋਰ ਨਵਾਂ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਜਿਥੇ 50 ਸਾਲਾ ਵਿਅਕਤੀ ਨੇ 10 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਵਰਗੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਮੋਹਾਲੀ ਪੁਲਿਸ ਨੇ ਉਸਦੇ ਖ਼ਿਲਾਫ਼ ਕੇਸ ਦਰਜ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ […]

maharashtra-daughter-in-law-rape-life-imprisonment

ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਸਹੁਰੇ ਨੂੰ ਉਮਰ ਕੈਦ

ਮਹਾਰਾਸ਼ਟਰ ਦੋ ਕੋਰਟ ਨੇ ਸਹੁਰੇ ਨੂੰ ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਨਾਬਾਲਗ ਨੂੰਹ ਦਾ ਰੈਪ ਕਰਨ ਵਾਲਾ ਦੋਸ਼ੀ ਵਿਅਕਤੀ ਪਾਲਘਰ ਦਾ ਵਾਸੀ ਹੈ ਅਤੇ ਉਹ ਸਰਕਾਰੀ ਵਿਭਾਗ ਦੇ ਚਾਲਕ ਦੇ ਅਹੁਦੇ ਤੇ ਕੰਮ ਕਰ ਰਿਹਾ ਸੀ। ਕੋਰਟ ਦੇ ਐਡੀਸ਼ਨਲ ਜੱਜ ਏ.ਯੂ. ਕਦਮ ਨੇ ਸੋਮਵਾਰ ਨੂੰ ਆਪਣੇ ਫ਼ੈਸਲੇ ਅਨੁਸਾਰ ਦੋਸ਼ੀ […]

bjp-leader-chinmayanand-arrested-in-rape-case

ਬੀਜੇਪੀ ਨੂੰ ਲੱਗਾ ਇੱਕ ਵੱਡਾ ਝਟਕਾ, ਬੀਜੇਪੀ ਨੇਤਾ ਸਵਾਮੀ ਚਿੰਮਯਾਨੰਦ ਰੇਪ ਮਾਮਲੇ ਵਿੱਚ ਗ੍ਰਿਫ਼ਤਾਰ

ਲਖਨਊ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਨਾਲ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਬੀਜੇਪੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿੰਮਯਾਨੰਦ ਨੂੰ ਰੇਪ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀਜੇਪੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿੰਮਯਾਨੰਦ ਨੂੰ ਯੂਪੀ ਪੁਲਿਸ ਅਤੇ ਐਸਆਈਟੀ ਟੀਮ ਨੇ ਉਹਨਾਂ ਦੇ ਸ਼ਾਹਜਹਾਂਪੁਰ ਵਿੱਚ ਸਥਿਤ […]