ludhiana rape case

ਇਨਸਾਨੀਅਤ ਹੋਇ ਸ਼ਰਮਸਾਰ ਲੁਧਿਆਣਾ ਵਿਚ ਇੱਕ ਵਿਅਕਤੀ ਵਲੋਂ ਨਾਬਾਲਗ ਨਾਲ ਬਲਾਤਕਾਰ

Rape case in Salem Tabri Ludhiana : ਲੁਧਿਆਣਾ ਵਿਚ ਪੁਰਾਣੀ ਸਬਜ਼ੀ ਮੰਡੀ ਖੇਤਰ ਵਿਚ ਰਹਿੰਦੇ ਇਕ 25 ਸਾਲਾਂ ਵਿਅਕਤੀ ਵਲੋਂ ਇਕ 8 ਸਾਲਾਂ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਮਣੇ ਆਇਆ ਹੈ। ਦੋਸ਼ੀ ਦੀ ਪਛਾਣ ਈਸ਼ਵਰ ਵਿਸ਼ਵਕਰਮਾ ਵਜੋਂ ਹੋਈ ਹੈ, ਜੋ ਨਾਬਾਲਗ ਦੇ ਘਰ ਦੇ ਨਜਦੀਕ ਰਹਿੰਦਾ ਸੀ। ਪੁਲਿਸ ਨੇ ਇਸ ਕੇਸ ਸੰਬੰਦੀ ਬਿਆਨ ਦਿੱਤਾ ਕਿ […]