rakshabandhan-love-relationship-of-siblings

Ludhiana News: ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਹੈ ਰੱਖੜੀ ਦਾ ਤਿਉਹਾਰ

Ludhiana News: ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪਿਆਰ ਅਤੇ ਰਿਸ਼ਤੇ ਦਾ ਪ੍ਰਤੀਕ ਹੈ, ਜੋ ਸਮਾਜਿਕ ਸੁਆਰਥਾਂ ਤੋਂ ਕਿਤੇ ਉਪਰ ਹੈ। ਅਜਿਹਾ ਪਿਆਰ ਅਤੇ ਵਿਸ਼ਵਾਸ ਭੈਣਾਂ ਅਤੇ ਭਰਾ ਆਪਸ ਵਿੱਚ ਬਖ਼ੂਬੀ ਨਿਭਾ ਰਹੇ ਹਨ। ਭਾਰਤ ਹੀ ਇੱਕ ਅਜਿਹਾ ਦੇਸ਼ ਹੈ, ਜਿਥੇ ਹਰ ਧਰਮ ਸੰਸਕ੍ਰਿਤੀ ਅਤੇ ਜਾਤੀ ਦੇ ਲੋਕ ਰਿਸ਼ਤਿਆਂ ਪ੍ਰਤੀ ਬੇਹੱਦ ਸੰਜੀਦਾ ਤੇ ਸੰਵੇਦਨਸ਼ੀਲ ਹੁੰਦੇ ਹਨ। […]