rajkumar hirani

ਰਾਜਕੁਮਾਰ ਹਿਰਾਨੀ ‘ਤੇ ਮੀਟੂ ਮੁਹਿੰਮ ਤਹਿਤ ਲੱਗੇ ਸੋਸ਼ਣ ਦੇ ਇਲਜ਼ਾਮ

ਬੀਤੇ ਦਿਨੀਂ ਡਾਇਰੈਕਟਰ ਰਾਜਕੁਮਾਰ ਹਿਰਾਨੀ ‘ਤੇ ਵੀ ਮੀਟੂ ਮੁਹਿੰਮ ਤਹਿਤ ਜਿਣਸੀ ਸੋਸ਼ਣ ਦੇ ਇਲਜ਼ਾਮ ਲੱਗ ਚੁੱਕੇ ਹਨ। ਫ਼ਿਲਮ ‘ਸੰਜੂ’ ਦੇ ਡਾਇਰੈਕਟਰ ‘ਤੇ ਇਸੇ ਫ਼ਿਲਮ ਦੀ ਇੱਕ ਕਰੂ ਮੈਂਬਰ ਨੇ ਸੈਕਸੂਅਲ ਹਰਾਸਮੈਂਟ ਦੇ ਇਲਜ਼ਾਮ ਲਾਏ ਹਨ। ਰਿਪੋਰਟ ਮੁਤਾਬਕ ਮਹਿਲਾ ਨਾਲ ਲਗਾਤਾਰ 6 ਮਹੀਨੇ ਤਕ ਰਾਜਕੁਮਾਰ ਨੇ ਗਲਤ ਕੰਮ ਕੀਤਾ। ਇਸ ਤੋਂ ਬਾਅਦ ਜਦੋਂ ਡਾਇਰੈਕਟਰ ਦੇ ਵਕੀਲ […]