sapna choudhary

ਕਾਂਗਰਸ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਹੀ ਸਪਨਾ ਚੌਧਰੀ ਦਾ ਝੂਠ ਹੋਇਆ ਬੇਪਰਦਾ, ਇਹ ਰਹੇ ਸਬੂਤ

ਹਰਿਆਣਾ ਦੀ ਮਕਬੂਲ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਨੇ ਐਤਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ ਪਰ ਕੱਲ੍ਹ ਸਪਨਾ ਚੌਧਰੀ ਨੇ ਖ਼ੁਦ ਅਧਿਕਾਰਿਤ ਤੌਰ ’ਤੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਬੀਤੇ ਦਿਨ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਵੀ ਰਾਤ 12 ਵਜੇ ਟਵੀਟ ਕਰਕੇ ਇਸ ਗੱਲ ਦੀ […]

ਸਾਹਮਣੇ ਆਈਆਂ ਪ੍ਰਤੀਕ ਬੱਬਰ ਤੇ ਸਾਨੀਆ ਸਾਗਰ ਦੇ ਵਿਆਹ ਦੀਆਂ ਤਸਵੀਰਾਂ

1. ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਨੇ ਕੱਲ੍ਹ ਲਖਨਊ ‘ਚ ਗਰਲਫ੍ਰੈਂਡ ਸਾਨੀਆ ਸਾਗਰ ਨਾਲ ਵਿਆਹ ਕਰ ਲਿਆ। ਦੋਵਾਂ ਨੇ ਪਰਿਵਾਰਕ ਮੈਂਬਰਾਂ ਤੇ ਕੁਝ ਕਰੀਬੀਆਂ ਦੀ ਮੌਜੂਦਗੀ ‘ਚ ਸੱਤ ਫੇਰੇ ਲਏ। ਹੁਣ ਦੋਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। 2. ਵਿਆਹ ਮੌਕੇ ਪ੍ਰਤੀਕ ਨੇ ਨਾਰੀਅਲ ਫੜ੍ਹੇ ਹੋਏ ਸੀ। 3. ਸਾਨੀਆ ਸਾਗਰ ਇਸ ਮੌਕੇ ਰਵਾਇਤੀ […]