Travel without masks in a train will be expensive

ਟਰੇਨ ਵਿਚ ਬਿਨ੍ਹਾਂ ਮਾਸਕ ਦੇ ਯਾਤਰਾ ਕਰਨਾ ਪਵੇਗਾ ਮਹਿੰਗਾ , ਰੇਲਵੇ ਲਗਾਏਗਾ 500 ਰੁਪਏ ਦਾ ਜ਼ੁਰਮਾਨਾ

ਰੇਲਵੇ ਬੋਰਡ ਨੇ ਸਾਰੇ ਰੇਲਵੇ ਕੈਂਪਸ ਅਤੇ ਰੇਲ ਗੱਡੀਆਂ ਵਿਚ ਮਾਸਕ ਨਾ ਪਹਿਨਣ ‘ਤੇ 500 ਰੁਪਏ ਜੁਰਮਾਨਾ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਆਰਡਰ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਅਗਲੇ 6 ਮਹੀਨਿਆਂ ਤੱਕ ਲਾਗੂ ਰਹੇਗਾ। ਰੇਲਵੇ ਨੇ ਹੁਣ ਇਸ ਨੂੰ ਰੇਲਵੇ ਐਕਟ ਦੇ ਤਹਿਤ ਅਪਰਾਧ ਵਜੋਂ ਸ਼ਾਮਲ ਕੀਤਾ ਹੈ। ਕੋਰੋਨਾ ਵਾਇਰਸ […]