Indian railways to get 50 special trains back on track from today

ਭਾਰਤੀ ਰੇਲਵੇ ਅੱਜ ਤੋਂ 50 ਵਿਸ਼ੇਸ਼ ਰੇਲ ਗੱਡੀਆਂ ਨੂੰ ਮੁੜ ਲੀਹ ‘ਤੇ ਲਿਆਏਗਾ, ਪੂਰੀ ਸੂਚੀ ਦੀ ਜਾਂਚ ਕਰੋ

ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਵਿੱਚ ਹੌਲੀ -ਹੌਲੀ ਢਿੱਲ ਦਿੱਤੀ ਜਾ ਰਹੀ ਹੈ। ਭਾਰਤੀ ਰੇਲਵੇ ਨੇ ਕਿਹਾ ਹੈ ਕਿ ਰਾਂਚੀ ਤੋਂ ਆਰਾ ਅਤੇ ਟੈਟਨਗਰ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀਆਂ ਹਫਤਾਵਾਰੀ ਰੇਲ ਗੱਡੀਆਂ ਇਸ ਹਫਤੇ ਤੋਂ ਇੱਕ ਵਾਰ ਫਿਰ ਤੋਂ ਸ਼ੁਰੂ ਹੋਣਗੀਆਂ। ਰੇਲਵੇ ਦੇ ਅਨੁਸਾਰ 08640 ਰਾਂਚੀ-ਆਰਾ ਹਫਤਾਵਾਰੀ ਵਿਸ਼ੇਸ਼ ਰੇਲ ਰਾਂਚੀ ਤੋਂ ਹਰ ਸ਼ਨੀਵਾਰ ਰਾਤ 9:05 […]

Indian-railways-deploys-covid-care-coaches-in-four-states-,amid-rising-covid-19-cases

ਕੋਰੋਨਾ ਪੀੜਤਾਂ ਲਈ ਰੇਲਵੇ ਨੇ ਕੀਤਾ ਵੱਡਾ ਉਪਰਾਲਾ, ਡੱਬਿਆਂ ‘ਚ ਮਰੀਜ਼ਾਂ ਲਈ ਬਣਾਏ ਕਮਰੇ

ਦੇਸ਼ ਦੇ ਹਸਪਤਾਲਾਂ ਵਿਚ ਬਿਸਤਰਿਆਂ ਦੀ ਭਾਰੀ ਘਾਟ ਅਤੇ ਆਕਸੀਜਨ ਦੀ ਕਮੀ ਕਾਰਨ ਹਾਲਾਤ ਖ਼ੌਫਨਾਕ ਹੋ ਰਹੇ ਹਨ। ਮੌਜੂਦਾ ਸਥਿਤੀ ਨੂੰ ਦੇਖਦਿਆਂ ਭਾਰਤੀ ਰੇਲਵੇ ਨੇ ਆਪਣੀਆਂ ਰੇਲ ਗੱਡੀਆਂ ਦੇ ਡੱਬਿਆਂ ਵਿਚ ਹਸਪਤਾਲ ਦੇ ਬਿਸਤਰੇ ਵਾਂਗ ਬੈੱਡ ਤਿਆਰ ਕੀਤੇ ਹਨ। ਰੇਲਵੇ ਅਨੁਸਾਰ ਰੇਲਵੇ ਨੇ 5601 ਰੇਲ ਕੋਚਾਂ ਨੂੰ ਕੋਵਿਡ ਕੇਅਰ ਕੋਚਾਂ ਵਜੋਂ ਤਬਦੀਲ ਕੀਤਾ ਹੈ। ਸੂਬਾ […]

raiway reopen

ਢਾਈ ਮਹੀਨੇ ਬਾਅਦ ਪੰਜਾਬ ‘ਚ ਰੇਲ ਸੇਵਾਵਾਂ ਬਹਾਲ, ਕਾਰੋਬਾਰੀਆਂ ਅਤੇ ਸਰਕਾਰ ਨੇ ਲਿਆ ਸੁੱਖ ਦਾ ਸਾਹ

ਪੰਜਾਬ ਵਿੱਚ ਅੱਜ ਤੋਂ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਮਾਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਹਿਲੀ ਮਾਲ ਗੱਡੀ ਜਲੰਧਰ ਲਈ ਰਵਾਨਾ ਹੋਈ ਹੈ। ਸ਼ਾਮ 5 ਵਜੇ ਲਗਭਗ 150 ਕੰਟੇਨਰ ਭੇਜੇ ਜਾਣਗੇ। ਯਾਤਰੀ ਟਰੇਨਾਂ ਮੰਗਲਵਾਰ ਤੋਂ ਚੱਲਣਗੀਆਂ। ਪੰਜਾਬ ਵਿੱਚ ਰੇਲ ਗੱਡੀ ਚਲਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸਮਝੌਤੇ ਤੋਂ ਬਾਅਦ ਪੰਜਾਬ ਵਿੱਚ ਰੇਲ […]

16-trains-cancels-from-16-dec-to-3-feb-due-to-fog-increases

ਧੁੰਦ ਵਧਣ ਦੇ ਕਾਰਨ 16 ਦਸੰਬਰ ਤੋਂ 3 ਫਰਵਰੀ ਤੱਕ 16 ਟ੍ਰੇਨਾਂ ਰੱਦ

ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ 16 ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ‘ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ ਜਿਸ ਕਾਰਨ ਭਾਰੀ ਮਾਤਰਾ ਦੇ ਵਿੱਚ ਯਾਤਰੀ ਪ੍ਰੇਸ਼ਾਨ ਹੋਣਗੇ। ਨਵੇਂ ਹੁਕਮਾਂ ਮੁਤਾਬਕ ਇਨ੍ਹਾਂ ‘ਚ 16 ਦਸੰਬਰ ਤੋਂ ਜ਼ਿਆਦਾਤਰ ਟ੍ਰੇਨਾਂ 3 ਫਰਵਰੀ, 2020 ਤਕ ਰੱਦ ਰਹਿਣਗੀਆਂ । […]

Train Accident

ਪਾਕਿਸਤਾਨ ਵਿੱਚ ਹੋਇਆ ਰੇਲ ਹਾਦਸਾ , 3 ਲੋਕਾਂ ਦੀ ਮੌਤ ਕਈ ਜ਼ਖਮੀ

ਪਿਛਲੇ ਦਿਨੀਂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਯਾਤਰੀ ਟ੍ਰੇਨ ਖੜੀ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਘੱਟੋ – ਘੱਟ 3 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਐਕ੍ਸਪ੍ਰੇੱਸ ਚਾਲਕ ਅਤੇ ਉਸਦੇ ਦੋ ਸਾਥੀਆਂ ਦੀ ਮੌਤ ਹੋ ਗਈ ਅਤੇ ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ […]

Irctc

ਹੁਣ ਕਿਸੇ ਹੋਰ ਦੇ ਨਾਂ ਟਰਾਂਸਫਰ ਕਰੋ ਆਪਣੀ ਰੇਲਵੇ ਟਿਕਟ , ਜਾਣੋ ਕਿਵੇਂ

ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੋ ਸਕਦੀ ਹੈ। IRCTC  ਦੀ ਵੈੱਬਸਾਈਟ ਤੋਂ ਟਿਕਟ ਬੁੱਕ ਕਰਦੇ ਸਮੇਂ ਕੀ ਤੁਸੀਂ ਆਪਣੀ ਟਿਕਟ ਟਰਾਂਸਫਰ ਕਰਨ ਬਾਰੇ ਸੋਚਿਆ ਹੈ? ਜੇਕਰ ਨਹੀਂ ਤਾਂ ਕੋਈ ਨਹੀਂ ਹੁਣ ਸੋਚ ਲਓ ਕਿਉਂਕਿ IRCTC ਜਲਦੀ ਹੀ ਯਾਤਰੀਆਂ ਨੂੰ ਇਸ ਦੀ ਸੁਵਿਧਾ ਦੇਣ ਵਾਲੀ ਹੈ। ਇਸ ਸੁਵਿਧਾ ਰਾਹੀਂ ਯੂਜ਼ਰਸ ਆਪਣੇ ਟਿਕਟ ‘ਚ ਬਦਲਾਅ ਕਰਵਾ […]

train cancelled

ਠੰਢ ਕਰਕੇ ਟਰੇਨਾ ਨੂੰ ਬਰੇਕ, 31 ਮਾਰਚ ਤਕ ਨਹੀਂ ਚੱਲਣਗੀਆਂ ਇਹ ਟਰੇਨਾਂ

ਧੁੰਦ ਕਾਰਨ ਰੱਦ ਕੀਤੀਆਂ ਗਈਆਂ ਕਈ ਰੇਲਾਂ ਜਲਦ ਬਹਾਲ ਨਹੀਂ ਹੋ ਰਹੀਆਂ। ਇਨ੍ਹਾਂ ਗੱਡੀਆਂ ਦੇ ਰੱਦ ਹੋਣ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚਾਲੇ ਚੱਲਦੀ ਸੁਪਰ ਫਾਸਟ ਰੇਲ ਗੱਡੀ ਨੂੰ ਹੁਣ 31 ਮਾਰਚ ਤਕ ਰੱਦ ਕਰ ਦਿੱਤਾ ਗਿਆ ਹੈ। ਜੰਮੂ ਤੇ ਬਠਿੰਡਾ ਵਿਚਾਲੇ ਬਾਰਸਤਾ ਅੰਮ੍ਰਿਤਸਰ ਚੱਲਣ ਵਾਲੀ ਬਠਿੰਡਾ ਐਕਸਪ੍ਰੈੱਸ ਰੇਲ ਗੱਡੀ ਨੂੰ […]