tragic-death-of-2-brave-young-soldiers-in-a-military-training

Punjabi Youth Died in Military Training: ਮਿਲਟਰੀ ਟਰੇਨਿੰਗ ਦੇ ਦੌਰਾਨ ਪੰਜਾਬ ਦੇ ਦੋ ਨੌਜਵਾਨ ਹੋਏ ਸ਼ਹੀਦ

Punjabi Youth Died in Military Training: ਦੇਸ਼ ਦੀ ਸੇਵਾ ‘ਚ ਲੱਗੇ ਭਾਰਤੀ ਸੇਨਾ ਦੇ ਦੋ ਹੋਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਟਰੇਨਿੰਗ ਦੌਰਾਨ ਵਾਪਰੀ ਦੁਰਘਟਨਾ ‘ਚ ਸਿਪਾਹੀ ਜ਼ੋਰਾਵਾਰ ਸਿੰਘ ਅਤੇ ਸਿਪਾਹੀ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਸਿਪਾਹੀ ਜ਼ੋਰਾਵਾਰ ਸਿੰਘ 6 ਸਿੱਖ ਰੈਜੀਮੈਂਟ ਨਾਲ ਸਬੰਧਿਤ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਸਿਪਾਹੀ […]