pm modi lying digital foundation stone of moga college

ਪ੍ਰਧਾਨ ਮੰਤਰੀ ਨੇ ਧਰਮਕੋਟ ਦੇ ਪਿੰਡ ਵਿੱਚ ਰੱਖਿਆ ਮਾਡਲ ਡਿਗਰੀ ਕਾਲਜ ਦਾ ਡਿਜ਼ੀਟਲ ਨੀਂਹ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ’ ਤਹਿਤ ਬਲਾਕ ਧਰਮਕੋਟ ਅਧੀਨ ਆਉਂਦੇ ਪਿੰਡ ਫ਼ਤਹਿਗੜ੍ਹ ਕੋਰੋਟਾਨਾ ਵਿੱਚ ਬਣਨ ਵਾਲੇ ਨਵੇਂ ਮਾਡਲ ਡਿਗਰੀ ਕਾਲਜ ਦਾ ਰੱਖਿਆ ਡਿਜ਼ੀਟਲ ਨੀਂਹ ਪੱਥਰ ਰੱਖਿਆ। ਮੋਦੀ ਨੇ ਬੀਤੇ ਕੱਲ੍ਹ ਸ੍ਰੀਨਗਰ ਤੋਂ ਵਿਕਾਸ ਕਾਰਜਾਂ ਦੇ ਡਿਜੀਟਲ ਨੀਂਹ ਪੱਥਰਾਂ ਅਤੇ ਹੋਰ ਐਲਾਨਾਂ ਵਿੱਚ ਮੋਗਾ ਦਾ ਇਹ ਕਾਲਜ ਵੀ ਸ਼ਾਮਲ ਸੀ। ਫ਼ਤਹਿਗੜ੍ਹ ਕੋਰੋਟਾਨਾ […]