Ardass Karaan

ਬਾਕਿਸ ਆਫਿਸ ਤੇ ‘ਅਰਦਾਸ ਕਰਾਂ’ ਨੇ ਮਚਾਈ ਧਮਾਲ

19 ਜੁਲਾਈ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ‘ਅਰਦਾਸ ਕਰਾਂ’ ਫ਼ਿਲਮ ਨੇ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਧੱਕ ਪਾ ਦਿੱਤੀ ਹੈ, ਦੁਨੀਆਂ ਭਰ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਹਰ ਇੱਕ ਪੱਖ ਤੋਂ ਸਲਾਹਿਆ ਜਾ ਰਿਹਾ ਹੈ। ਬਾਕਿਸ ਆਫਿਸ ਤੇ ਇਸ ਫ਼ਿਲਮ ਦੀ ਕਮਾਈ ਦੇ ਪਹਿਲੇ ਦਿਨ ਦੇ ਅੰਕੜੇ ਸਾਹਮਣੇ ਆ ਚੁੱਕੇ ਹਨ। ਗਿੱਪੀ ਗਰੇਵਾਲ […]

Chal Mera Put Official Trailer

‘ਚੱਲ ਮੇਰਾ ਪੁੱਤ ‘ ਫਿਲਮ ਦਾ ਟ੍ਰੇਲਰ ਨੇ ਪਹਿਲੇ ਦਿਨ ਹੀ ਜਿੱਤਿਆ ਲੋਕਾਂ ਦਾ ਦਿਲ

ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ‘ਚੱਲ ਮੇਰਾ ਪੁੱਤ’ਫਿਲਮ ਦਾ ਟ੍ਰੇਲਰ ਰਿਲੀਜ ਹੋ ਗਿਆ ਹੈ। ਜਿਸ ਨੇ ਪਹਿਲੇ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਰਾਜ ਕਾਇਮ ਕਰ ਲਿਆ ਹੈ। ਲੋਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਗਈ ਇਸ ਫ਼ਿਲਮ ਵਿੱਚ ਪਾਕਿਸਤਾਨੀ ਕਲਾਕਾਰ ਖਿੱਚ ਦਾ ਕੇਂਦਰ ਹਨ। ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਬਹੁਤ ਹੀ ਖੂਬਸੂਰਤ ਜੋੜੀ ਵਾਲੀ […]

“ਡੈਡੀ ਕੂਲ ਮੁੰਡੇ ਫੂਲ 2” ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਆਪਣੇ ਫੈਨਜ਼ ਦੇਣਗੇ ਵੱਡਾ ਸਰਪ੍ਰਾਈਜ਼

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜੱਸੀ ਗਿੱਲ ਅਤੇ ਰਣਜੀਤ ਬਾਵਾ ਆਪਣੀ ਆ ਰਹੀ ਨਵੀਂ ਫ਼ਿਲਮ “ਡੈਡੀ ਕੂਲ ਮੁੰਡੇ ਫੂਲ 2” ਨਾਲ ਆਪਣੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼ ਦੇਣਗੇ। “ਡੈਡੀ ਕੂਲ ਮੁੰਡੇ ਫੂਲ” 2013 ਦੀ ਹਿੱਟ ਫਿਲਮ ਸੀ। ਜਿਸ ਵਿੱਚ ਅਮਰਿੰਦਰ ਗਿੱਲ, ਉਪਾਸਨਾ ਸਿੰਘ, ਅਮਰ ਨੂਰੀ ਅਤੇ ਜਸਵਿੰਦਰ ਭੱਲਾ ਵਰਗੇ ਮਸ਼ਹੂਰ ਅਦਾਕਾਰਾਂ ਨੇ ਆਪਣਾ ਬਹੁਤ ਖ਼ੂਬ ਰੋਲ […]