sri-harmandir-sahib-pilgrims-in-market

Lockdown in Amritsar: ਅੰਮ੍ਰਿਤਸਰ ਵਿੱਚ ਬਾਜ਼ਾਰ ਖੁੱਲਣ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆਇਆ ਸੰਗਤਾਂ ਦਾ ਹੜ੍ਹ

Lockdown in Amritsar: ਜਨਤਾ ਕਰਫਿਊ ‘ਚ ਢਿੱਲ ਮਿਲਣ ਕਾਰਨ ਦੁਕਾਨਦਾਰਾਂ ਨੇ ਦੁਚਿੱਤੀ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਵੇਰ ਸਮੇਂ ਜਦ ਕੁਝ ਦੁਕਾਨਾਂ ਖੋਲ੍ਹ ਦਿੱਤੀਆਂ ਤਾਂ ਜੋ ਲੋਕ ਬਾਜ਼ਾਰ ਸਮਾਨ ਖਰੀਣ ਆਏ ਸਨ। ਇਹ ਸਮਝਦੇ ਹੋਏ ਕਿ ਸ਼ਾਇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਣ ਦੀ ਆਗਿਆ ਮਿਲ ਗਈ ਹੈ, ਇਸ ਭੁਲੇਖੇ ਸੱਚਖੰਡ ਦੇ ਚਾਰੇ […]

lockdown-extend-in-punjab-till-may-15

Lockdown in Punjab: ਪੰਜਾਬ ਵਿੱਚ 15 ਮਈ ਤੱਕ ਵੱਧ ਸਕਦਾ ਹੈ Lockdown: ਕੈਪਟਨ ਅਮਰਿੰਦਰ ਸਿੰਘ

Lockdown in Punjab: ਪੰਜਾਬ ‘ਚ 15 ਮਈ ਤਕ ਲਾਕਡਾਊਨ ਦੀ ਸਥਿਤੀ ਨਾਲ ਨਜਿੱਠਣ ਲਈ ਠੋਸ ਰਣਨੀਤੀ ਤਿਆਰ ਕਰ ਲਈ ਗਈ ਹੈ। ਬਕਾਇਦਾ ਪੰਜਾਬ ਸਰਕਾਰ ਦੀ ਟਾਸਕ ਫੋਰਸ ਨੇ ਇਸ ਸਬੰਧੀ ਇਕ ਵਿਸਥਾਰਤ ਰਿਪੋਰਟ ‘ਐਗਜ਼ਿਟ ਸਟੈਟਰਜੀ ਫਾਰ COVID-19 ਲਾਕਡਾਊਨ ਰਿਸਟ੍ਰਿਕਸ਼ਨਜ਼’ ਸਰਕਾਰ ਨੂੰ ਸੌਂਪੀ ਹੈ। ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜੇਕਰ 15 ਮਈ ਤਕ ਦੇਸ਼ […]

strict-action-will-be-taken-against-people-during-lockdown

Lockdown in Punjab: Lockdown ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਹੋਵੇਗੀ ਸ਼ਖਤ ਕਾਰਵਾਈ: ASI

Lockdown in Punjab: ਜ਼ਿਲਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮੋਗਾ ਪੁਲਸ ਵਲੋਂ ਕਰਫਿਊ ਦੌਰਾਨ ਸ਼ਹਿਰ ‘ਚ ਆਉਣ ਜਾਣ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਸਥਾਨਕ ਦੇਵ ਹੋਟਲ ਨਜ਼ਦੀਕ ਡਿਊਟੀ ਨਿਭਾਉਂਦੇ ਹੋਏ ਏ.ਐੱਸ.ਆਈ. ਜਸਵੀਰ ਸਿੰਘ ਟ੍ਰੈਫਿਕ ਮੋਗਾ, ਏ.ਐੱਸ.ਆਈ ਗੁਰਪ੍ਰੀਤ ਸਿੰਘ ਟ੍ਰੈਫਿਕ ਮੋਗਾ,ਅਜੈਬ ਸਿੰਘ ਏ.ਐੱਸ.ਆਈ, ਗੁਰਿੰਦਰ ਪਾਲ ਸਿੰਘ ਹੈੱਡ ਕਾਂਸਟੇਬਲ ਨੇ ਗੱਲਬਾਤ ਕਰਦਿਆਂ […]

70-punjabi-reach-bathinda-by-truck-from-gwalior

Lockdown in Punjab: ਪੰਜਾਬ ਦੇ ਲੋਕਾਂ ਨੇ Lockdown ਦੀਆਂ ਉਡਾਈਆਂ ਧੱਜੀਆਂ, ਟਰੱਕ ਵਿੱਚ ਸਵਾਰ ਹੋ ਕੇ ਬਠਿੰਡਾ ਪੁੱਜੇ 70 ਪੰਜਾਬੀ

Lockdown in Punjab: Coronavirus ਕਾਰਨ ਲਗਾਏ ਗਏ ਕਰਫਿਊ ਦੌਰਾਨ ਗਵਾਲੀਅਰ ਤੋਂ ਇਕ ਟਰੱਕ ‘ਚ ਸਵਾਰ ਹੋ ਕੇ ਲਗਭਗ 70 ਪੰਜਾਬੀ ਬਠਿੰਡਾ ਪੁੱਜ ਗਏ। ਉਕਤ ਲੋਕਾਂ ਦੇ ਜ਼ਿਲ੍ਹੇ ‘ਚ ਦਾਖਲ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ। ਉਕਤ ਟਰੱਕ ਨੂੰ ਬਠਿੰਡਾ ‘ਚ ਦਾਖਲ ਹੋਣ ‘ਤੇ ਥਰਮਲ ਪਲਾਂਟ ਦੀਆਂ ਝੀਲਾਂ ‘ਤੇ ਪੁਲਸ ਨੇ ਰੋਕਿਆ। ਇਸ […]

corona-virus-amarinder-singh-covid-19-lockdown

Lockdown in Punjab: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- Lockdown ਨੂੰ ਹਟਾਉਣਾ ਚੰਗਾ ਨਹੀਂ, ਕਿਸਾਨਾਂ ਨੂੰ ਮਿਲੀ ਸਕਦੀ ਰਾਹਤ

Lockdown in Punjab: ਪੂਰਾ ਦੇਸ਼ Corona ਸੰਕਟ ਤੋਂ ਪ੍ਰੇਸ਼ਾਨ ਹੈ, ਪਰ ਪੰਜਾਬ ਵਿਚ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ। ਦਰਅਸਲ, ਪੰਜਾਬ ਵਿਚ ਸਿਰਫ 2877 ਲੋਕਾਂ ਸੈਂਪਲ ਇਕੱਤਰ ਕੀਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਮੰਨਦੇ ਹਨ ਕਿ ਇਹ ਅੰਕੜਾ ਬਹੁਤ ਘੱਟ ਹੈ। ਹਾਲਾਂਕਿ, ਉਹ ਦਲੀਲ ਦਿੰਦੇ ਹਨ ਕਿ ਸਿਰਫ ਤਿੰਨ ਸਥਾਨਾਂ ਤੇ ਇਸਦੀ […]

lockdown-curfew-in-punjab-continues

Lockdown in Punjab: ਪੰਜਾਬ ਵਿੱਚ Corona ਦਾ ਅਸਰ, 14 ਦਿਨਾਂ ਬਾਅਦ ਵੀ ਜਾਰੀ ਰਹੇਗਾ

Lockdown in Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ‘ਚ Corona ਵਾਇਰਸ ਦੀ ਸਥਿਤੀ ਕੰਟਰੋਲ ਨਾ ਹੋਈ ਤਾਂ ਕਰਫਿਊ ਦੀ ਮਿਆਦ ਨੂੰ 14 ਅਪ੍ਰੈਲ ਤੋਂ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ Coronavirus ਨਾਲ ਨਜਿੱਠਣ ਲਈ ਪੂਰੀ ਸਖਤੀ ਦਿਖਾ ਰਹੀ ਹੈ ਅਤੇ ਪੰਜਾਬ ‘ਚ […]