goldy-pp-viral-fortuner-news

Goldy PP News: Puneet PP ਤੇ Goldy PP ਦੀ Fortuner ਗੱਡੀ ਦਾ ਰਾਜ਼ ਆਇਆ ਸਾਹਮਣੇ

Goldy PP News: ਪੰਜਾਬ ਪੁਲਸ ਦੇ ਮੁਲਾਜ਼ਮ ਗੋਲਡੀ ਅਤੇ ਪੁਨੀਤ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਉਨ੍ਹਾਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਆਉਂਦੀਆਂ ਰਹਿੰਦੀਆ ਹਨ ਪਰ ਬੀਤੇ ਕੁਝ ਦਿਨਾਂ ਤੋਂ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰ ਰਹੇ ਹਨ। ਦਰਅਸਲ ਦੋ ਗੱਡੀਆਂ ਅੰਡੈਵਰ ਅਤੇ ਫਾਰਚੂਨਰ ਨੂੰ ਲੈ ਕੇ […]