girl-try-to-commit-suicide-due-to-pubg-in-gurdaspur

PUBG Game News: ਮਾਂ ਵੱਲੋਂ PUBG ਗੇਮ ਖੇਡਣ ਤੋਂ ਰੋਕਣ ਤੇ ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ, ਮੰਜ਼ਰ ਦੇਖ ਕੇ ਹੋ ਜਾਉਗੇ ਹੈਰਾਨ

PUBG Game News: ‘ਪਬ-ਜੀ’ ਗੇਮ ਦੇ ਬੈਨ ਹੋਣ ਦੀ ਬਾਵਜੂਦ ਵੀ ਇਸ ਦਾ ਅਸਰ ਨੌਜਵਾਨਾਂ ‘ਤੇ ਪੈ ਰਿਹਾ ਹੈ, ਜਿਸ ਕਰਕੇ ਸਦਮੇ ‘ਚ ਗਏ ਕਈ ਨੌਜਵਾਨਾਂ ਵਲੋਂ ਹੁਣ ਤੱਕ ਆਪਣੇ ਖ਼ਤਮ ਕਰ ਦਿੱਤਾ ਗਿਆ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਮਾਂ ਵਲੋਂ ਕੁੜੀ ਨੂੰ ਮੋਬਾਇਲ ‘ਤੇ ‘ਪਬ ਜੀ’ ਗੇਮ ਖੇਡਣ ਤੋਂ ਰੋਕਣ ‘ਤੇ ਉਸ […]