pubg-banned-in-india-reactions-of-parents-on-pubg-ban

PUBG Banned News: PUBG ਬੈਨ ਹੋਣ ਤੇ ਮਾਪਿਆਂ ਦੇ ਚਿਹਰੇ ਤੇ ਆਈ ਖੁਸ਼ੀ, ਬੱਚੇ ਹੋਏ ਨਿਰਾਸ਼

PUBG Banned News: ਭਾਰਤ ਸਰਕਾਰ ਨੇ ਬੁੱਧਵਾਰ 118 ਚੀਨੀ ਐਪਸ (China Apps) ‘ਤੇ ਪਾਬੰਦੀ ਲਾ ਦਿੱਤੀ, ਜਿਸ ‘ਚ ਬੇਹੱਦ ਮਸ਼ਹੂਰ ਤੇ ਪਸੰਦ ਕੀਤੀ ਜਾਣ ਵਾਲੀ ਗੇਮ PUBG ਵੀ ਸ਼ਾਮਲ ਹੈ। ਭਾਰਤੀ ਮਾਪਿਆਂ ਲਈ ਇਹ ਰਾਹਤ ਭਰੀ ਖ਼ਬਰ ਸੀ। ਕਿਉਂਕਿ ਉਹ ਕਈ ਮਹੀਨਿਆਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ। ਪਰ ਦੂਜੇ ਪਾਸੇ ਬੱਚੇ ਤੇ ਨੌਜਵਾਨ ਇਸ […]

boy-spent-16-lac-in-pubg-game

PUBG Game News: PUBG ਗੇਮ ਖੇਡਣ ਦਾ ਸੌਂਕ ਪਿਆ ਮਹਿੰਗਾ, ਉਡਾਏ 16 ਲੱਖ ਰੁਪਏ

PUBG Game News: ਮੋਬਾਈਲ ਗੇਮ ਖੇਡਣ ਨਾਲ ਸਮੇਂ ਦਾ ਤਾਂ ਨੁਕਸਾਨ ਹੁੰਦਾ ਹੀ ਹੈ ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਸ ਨਾਲ ਲੱਖਾਂ ਦਾ ਨੁਕਸਾਨ ਕਿਵੇਂ ਹੋ ਸਕਦਾ ਹੈ। ਖਰੜ ਦੇ ਨਾਬਾਲਗ ਲੜਕੇ ਨੇ ਕੁਝ ਐਸਾ ਹੀ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੋਬਾਈਲ ਗੇਮ ਦੇ ਸੌਕੀਨ ਟੀਨਏਜ਼ਰ ਲੜਕੇ […]