PUBG Game Latest News: ਜਾਣੋ ਹੁਣ ਤੱਕ PUBG ਗੇਮ ਨੇ ਕੀਤੀ ਕਿੰਨੀ ਕਮਾਈ, ਦੇਖ ਕੇ ਹੋ ਜਾਵੋਗੇ ਹੈਰਾਨ
PUBG Game Latest News: ਬੀਤੇ ਦਿਨਾਂ ਦੌਰਾਨ ਭਾਰਤ ਸਰਕਾਰ ਨੇ ਪਬਜ਼ੀ ਗੇਮ ਨੂੰ ਬੈਨ ਕਰ ਦਿੱਤਾ ਹੈ। ਜੇ ਇਸ ਬਾਰੇ ਗੱਲ ਕਰੀਏ ਤਾਂ ਗੇਮਿੰਗ ਦੀ ਦੁਨੀਆ ਚ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੀ ਗੇਮ ਪਬਜੀ ਹੀ ਹੈ। ਇੱਕ ਰਿਪੋਰਟ ਮੁਤਾਬਕ ਪਬਜ਼ੀ ਨੇ ਹੁਣ ਤੱਕ 3 ਅਰਬ ਡਾਲਰ ਮਤਲਬ ਕਿ 23 ਹਜ਼ਾਰ 745 ਕਰੋੜ ਰੁਪਏ ਕਮਾਏ ਹਨ। […]