89-apps-include-facebook-and-pubg-banned-in-indian-army

Indian Army News: ਹੁਣ ਇੰਡੀਅਨ ਆਰਮੀ ਵਿੱਚ ਫੇਸਬੁੱਕ ਅਤੇ PUBG ਸਮੇਤ ਇਹਨਾਂ 89 ਐਪਸ ਤੇ ਲਗਾਇਆ ਬੈਨ

Indian Army News: ਭਾਰਤ ਸਰਕਾਰ ਨੇ ਕੁੱਝ ਦਿਨ ਪਹਿਲਾਂ 59 ਚਾਈਨੀਜ਼ ਐਪਸ ‘ਤੇ ਪਾਬੰਦੀ ਲਗਾਈ ਸੀ। ਇਨ੍ਹਾਂ ਵਿਚ ਟਿਕਟਾਕ, ਹੈਲੋ ਅਤੇ ਕੈਮਸਕੈਨਰ ਵਰਗੀਆਂ ਐਪਸ ਵੀ ਸ਼ਾਮਲ ਸਨ। ਹੁਣ ਭਾਰਤੀ ਫੌਜ ਨੇ ਆਪਣੇ ਜਵਾਨਾਂ ਨੂੰ ਸਮਾਰਟਫੋਨ ‘ਚੋਂ 89 ਐਪਸ ਨੂੰ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਐਪਸ ਵਿਚ ਫੇਸਬੁੱਕ, ਪਬਜੀ, ਇੰਸਟਾਗ੍ਰਾਮ ਅਤੇ ਟਰੂਕਾਲਰ ਵਰਗੀਆਂ ਪ੍ਰਸਿੱਧ […]