first-indian-wheelchair-student-to-reach-oxford-university

Pratishtha Deveshwar News: ਡਿਸਏਬਲ ਹੋਣ ਦੇ ਬਾਵਜੂਦ ਹੁਸ਼ਿਆਰਪੁਰ ਦੀ ਲੜਕੀ ਬਣੀ ਮਿਸਾਲ, Oxford ਤੱਕ ਕੀਤਾ ਨਾਂ ਰੌਸ਼ਨ

Pratishtha Deveshwar News: ਜੇਕਰ ਆਪਣੇ ਟੀਚੇ ਨੂੰ ਪੂਰੀ ਦ੍ਰਿੜਤਾ ਨਾਲ ਪੱਕਾ ਕੀਤਾ ਹੋਵੇ ਅਤੇ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਿਲ ਤੱਕ ਪਹੁੰਚਣ ‘ਚ ਤੁਹਾਨੂੰ ਕੋਈ ਨਹੀਂ ਰੋਕ ਸਕਦਾ।ਐਸੇ ਹੀ ਬੁਲੰਦ ਹੌਂਸਲੇ ਦੀ ਮੀਸਾਲ ਬਣੀ ਹੈ ਪ੍ਰਤੀਸ਼ਠਾ ਦੇਵੇਸ਼ਵਰ। ਭਾਵੇਂ ਉਹ ਸਰੀਰਕ ਤੌਰ ਤੇ ਅਪਾਹਜ ਹੈ ਪਰ ਉਸ ਨੇ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਹੋਏ ਸੁਫ਼ਨੇ ਨੂੰ ਸੱਚੀ […]