A-new-poster-of-Prabhas'-film-'Radhe-Shyam'-has-come-out

ਪ੍ਰਭਾਸ ਦੀ ਫ਼ਿਲਮ ‘ਰਾਧੇ ਸ਼ਿਆਮ’ ਦਾ ਨਵਾਂ ਪੋਸਟਰ ਆਇਆ ਸਾਹਮਣੇ

ਬਾਹੂਬਲੀ ਫੇਮ ਪ੍ਰਭਾਸ ਦੀ ਉਡੀਕੀ ਜਾ ਰਹੀ ਫ਼ਿਲਮ ‘ਰਾਧੇ ਸ਼ਿਆਮ’ ਦਾ ਨਵਾਂ ਪੋਸਟਰ ਦੇਖਣ ਲਾਇਕ ਹੈ। ਜਿਸ ‘ਚ ਪ੍ਰਭਾਸ ਦੀ ਨਵੀਂ ਲੁੱਕ ਨਜ਼ਰ ਆ ਰਹੀ ਹੈ। ਪੋਸਟਰ ‘ਚ ਪ੍ਰਭਾਸ ਦੀ ਸਮਾਈਲ ਨੂੰ ਵੇਖ ਇੰਝ ਲੱਗ ਰਿਹਾ ਹੈ ਕਿ ਉਹ ਆਪਣੀ ਹੀਰੋਇਨ ਪੂਜਾ ਹੇਗੜੇ ਵੱਲ ਦੇਖ ਰਹੇ ਹਨ। ਇਸ ਤੋਂ ਪਹਿਲਾ ਫ਼ਿਲਮ ਦਾ ਇੱਕ ਟੀਜ਼ਰ ਜਾਰੀ […]

Prabhas

ਪ੍ਰਭਾਸ ਦੀ ਅਗਲੀ ਫਿਲਮ ‘ਸਾਹੋ’ ਚ ਨਾਲ ਨਜ਼ਰ ਆਉਣਗੇ ਜੈਕੀ ਸ਼ਰੌਫ

‘ਬਾਹੂਬਲੀ’ ਪ੍ਰਭਾਸ ਦੀ ਅਗਲੀ ਫ਼ਿਲਮ ‘ਸਾਹੋ’ ਇਸੇ ਸਾਲ 15 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਹੈ। ਫ਼ਿਲਮ ਦੀਆਂ ਆਏ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਰਹਿੰਦੀ ਹੈ। ਇਸ ਫ਼ਿਲਮ ਦੀ ਇੱਕ ਤਸਵੀਰ ਫੇਰ ਸੋਸ਼ਲ ਮੀਡੀਆ ‘ਤੇ ਵਾਇਰਲ ਰਹੀ ਹੈ। ਇਸ ‘ਚ ਪ੍ਰਭਾਸ ਦੇ ਨਾਲ ਜੈਕੀ ਸ਼ਰੌਫ ਵੀ ਨਜ਼ਰ ਆ ਰਹੇ […]