satindra-sartaj-new-movie-ikko-mikke

Ikko-Mikke Movie: ਅੱਜ ਦੇ ਰਿਸ਼ਤਿਆਂ ਦੀ ਕਹਾਣੀ ਹੈ ‘Ikko-Mikke’: ਸਤਿੰਦਰ ਸਰਤਾਜ

Ikko-Mikke Movie: ਪੰਜਾਬੀ ਮਸ਼ਹੂਰ ਗਾਇਕ ਅਤੇ ਕਵੀ ਡਾ: ਸਤਿੰਦਰ ਸਰਤਾਜ, ਜੋ ਕਿ ਬਹੁਤ ਵਧੀਆ ਗਾਇਕੀ ਅਤੇ ਕਵਿਤਾ ਨਾਲ ਪੰਜਾਬੀ ਦਾ ਮਾਣ ਵਧਾਉਂਦੇ ਰਹੇ ਹਨ, ਵਿਸ਼ਵਵਿਆਪੀ ਪ੍ਰਸਿੱਧੀ ਕਮਾਉਣ ਤੋਂ ਬਾਅਦ, ਹੁਣ ਅਦਾਕਾਰ ਵਜੋਂ ਪੰਜਾਬੀ ਸਿਨੇਮਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਮਸ਼ਹੂਰ ਹਾਲੀਵੁੱਡ ਫਿਲਮ ‘Black Prince’ ਦੇ ਜ਼ਰੀਏ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦਾ ਛਾਪ ਛੱਡ […]