sanjay dutt

ਸੰਜੇ ਦੱਤ ਨੇ ਸਿਆਸੀ ਪਾਰੀ ਖੇਡਣ ਤੋਂ ਕੀਤਾ ਇਨਕਾਰ

ਦੇਸ਼ ਦੇ ਵਿੱਚ ਹਰ ਰੋਜ਼ ਲਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਅੱਜ ਕੱਲ ਰਾਸ਼ਟਰੀ ਸਮਾਜ ਪਾਰਟੀ ਦੇ ਕਰਕੇ ਖ਼ੂਬ ਚਰਚਾ ਵਿੱਚ ਹਨ। ਰਾਸ਼ਟਰੀ ਸਮਾਜ ਪਾਰਟੀ ਦੇ ਮੋਢੀ ਮਹਾਦੇਵ ਜਾਨਕਾਰ ਨੇ ਕੱਲ ਐਲਾਨ ਕੀਤਾ ਸੀ ਕਿ 25 ਸਤੰਬਰ ਨੂੰ ਸੰਜੇ ਦੱਤ ਇਹ ਪਾਰਟੀ ਜੁਆਇਨ ਕਰਨਗੇ। […]

indian security on high alert

ਆਰਟੀਕਲ 370 ਨੂੰ ਲੈ ਕੇ ਸਰਹੱਦ ਤੇ ਵੱਡੇ ਐਕਸ਼ਨ ਦੀ ਤਿਆਰੀ,ਦੇਸ਼ ਭਰ ਵਿੱਚ ਅਲਰਟ

ਦੇਸ਼ ਭਰ ਵਿੱਚ ਜੰਮੂ ਅਤੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੋਂ ਇਲਾਵਾ ਸਿਆਸਤਦਾਨਾਂ ਵਿੱਚ ਵੀ ਕਾਫੀ ਵਿਵਾਦ ਖੜਾ ਹੋ ਰਿਹਾ ਹੈ। ਜੰਮੂ ਅਤੇ ਕਸ਼ਮੀਰ ਵਿੱਚੋਂ ਆਰਟੀਕਲ 370 ਹਟਣ ਦੇ ਮਗਰੋਂ ਪਾਕਿਸਤਾਨ ਵਿੱਚ ਵੀ ਕਾਫੀ ਹਿਲਜੁਲ ਹੋ ਰਹੀ ਹੈ। ਪਾਕਿਸਤਾਨ ਨੇ ਭਾਰਤ ਨਾਲੋਂ ਕਾਫੀ ਸੰਬੰਧ ਤੋੜ ਲਏ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਹੋਰ ਕਾਰਵਾਈਆਂ […]

Bollywood Celebrities Sting Operation

ਪੈਸੇ ਲੈਕੇ ਚੋਣ ਪ੍ਰਚਾਰ ਕਰਨਗੇ ਬੋਲੀਵੁਡ ਸਿਤਾਰੇ , ਸਨੀ ਲਿਓਨੀ ਸਮੇਤ 36 ਹੋਰ ਦਾ ਸਟਿੰਗ ਆਪ੍ਰੇਸ਼ਨ ’ਚ ਖ਼ੁਲਾਸਾ

ਇੱਕ ਸਟਿੰਗ ਆਪ੍ਰੇਸ਼ਨ ਮੁਤਾਬਕ ਜੈਕੀ ਸ਼ਰਾਫ, ਕੈਲਾਸ਼ ਖੇਰ, ਸੋਨੂੰ ਸੂਦ, ਸਨੀ ਲਿਓਨੀ ਤੇ ਵਿਵੇਕ ਓਬਰਾਏ ਸਮੇਤ 30 ਤੋਂ ਵੱਧ ਬਾਲੀਵੁੱਡ ਹਸਤੀਆਂ ਪੈਸਿਆਂ ਬਦਲੇ ਸੋਸ਼ਲ ਮੀਡੀਆ ’ਤੇ ਪਾਰਟੀਆਂ ਦੇ ਏਜੰਡੇ ਨੂੰ ਬੜ੍ਹਾਵਾ ਦੇਣ ਲਈ ਕਥਿਤ ਤੌਰ ’ਤੇ ਸਹਿਮਤੀ ਦਿੰਦੇ ਜਾਪ ਰਹੇ ਹਨ। ਆਨਲਾਈਨ ਪੋਰਟਲ ਕੋਬਰਾਪੋਸਟ ਨੇ ਮੰਗਲਵਾਰ ਨੂੰ ਇਹ ਸਟਿੰਗ ਕਰਨ ਬਾਰੇ ਦਾਅਵਾ ਕੀਤਾ ਹੈ। #OperationKaraoke: […]