pm-narendra-modi-personal-twitter-account-hacked

PM Modi News: ਪ੍ਰਧਾਨ ਮੰਤਰੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਕਈ ਤਰ੍ਹਾਂ ਦੇ ਕੀਤੇ ਗਏ ਟਵੀਟ

PM Modi News: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਵੀਰਵਾਰ ਹੈਕ ਹੋ ਗਿਆ। ਟਵਿਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੈਕਰ ਨੇ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦੇ ਟਵਿਟਰ ਹੈਂਡਲ ਤੋਂ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਇਹ ਵੀ ਪੜ੍ਹੋ: LPG Cylinders Subsidies News: ਲੋਕਾਂ ਨੂੰ ਲੱਗ ਸਕਦਾ ਹੈ ਇਕ […]