Afghanistan

ਉਡਦੇ ਜਹਾਜ਼ ਤੋਂ ਡਿੱਗ 3 ਲੋਕਾਂ ਦੀ ਗਈ ਜਾਨ : ਅਫ਼ਗਾਨਿਸਤਾਨ

ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਲੋਕ ਦੇਸ਼ ਛੱਡਣ ਲਈ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ। ਸੋਮਵਾਰ ਨੂੰ ਹਵਾ ਵਿੱਚ ਉੱਡਦੇ ਜਹਾਜ਼ ਤੋਂ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਇਹ ਇੱਕ ਫੌਜੀ ਜਹਾਜ਼ ਸੀ ਅਤੇ ਜਾਣਕਾਰੀ ਦੇ ਅਨੁਸਾਰ, ਲੋਕ ਜਹਾਜ਼ ਉੱਤੇ ਲਟਕ ਕੇ ਯਾਤਰਾ ਕਰ ਰਹੇ ਸਨ। ਕਾਬੁਲ ਸ਼ਹਿਰ ਦੇ […]