ripudaman who fired shot in joy in marriage function which killed photographer in Dassuya

ਡੀਜੇ ‘ਤੇ ਨੱਚਦਿਆਂ ਗੋਲ਼ੀ ਚੱਲਾ ਫ਼ੋਟੋਗ੍ਰਾਫ਼ਰ ਦੀ ਜਾਨ ਲੈਣ ਵਾਲਾ ਸ਼ਰਾਬੀ ਨੌਜਵਾਨ ਕਾਬੂ

ਪੁਲਿਸ ਨੇ ਜਾਗੋ ਮੌਕੇ ਡੀਜੇ ‘ਤੇ ਨੱਚਦਿਆਂ ਅਚਾਨਕ ਗੋਲ਼ੀ ਚੱਲਾ ਫ਼ੋਟੋਗ੍ਰਾਫ਼ਰ ਦੀ ਜਾਨ ਲੈਣ ਦੇ ਇਲਜ਼ਾਮ ਹੇਠ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਫ਼ੋਟੋਗ੍ਰਾਫ਼ਰਰ ਜਸਪਾਲ ਸਿੰਘ ਜੱਸੀ ਦੀ ਜਾਨ ਲੈਣ ਵਾਲੇ ਮੁਲਜ਼ਮ ਦੀ ਸ਼ਨਾਖ਼ਤ ਰਿਪੁਦਮਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ‘ਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਵੀ ਪੜ੍ਹੋ: […]

jalandhar

ਵਿਆਹ ‘ਤੇ ਚੱਲੀ ਗੋਲ਼ੀ, ਫੋਟੋਗ੍ਰਾਫ਼ਰ ਦੀ ਮੌਕੇ ਤੇ ਮੌਤ

ਦਸੂਹਾ ਦੇ ਪਿੰਡ ਹਰਦੋਥਲਾ ਵਿੱਚ ਕੱਲ੍ਹ ਵਿਆਹ ਵਾਲੇ ਘਰ ਜਾਗੋ ਤੇ ਡੀਜੇ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਅਚਾਨਕ ਕਿਸੇ ਨੇ ਗੋਲ਼ੀ ਚਲਾ ਦਿੱਤੀ। ਹਾਦਸੇ ਵਿੱਚ ਜਾਗੋ ਦਾ ਪ੍ਰੋਗਰਾਮ ਕਵਰ ਕਰ ਰਹੇ ਫੋਟੋਗ੍ਰਾਫ਼ਰ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦੇਰ ਸ਼ਾਮ ਵਾਪਰੀ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਉਮਰ 22 ਸਾਲ […]