accident-on-phagwara-goraya-highway-on-rakhi-day-in-jalandhar

Jalandhar Road Accident News: ਰੱਖੜੀ ਵਾਲੇ ਦਿਨ ਫ਼ਗਵਾੜਾ-ਗੋਰਾਇਆ ਹਾਈਵੇਅ ਤੇ ਹੋਇਆ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ

Jalandhar Road Accident News: ਨੈਸ਼ਨਲ ਹਾਈਵੇਅ ‘ਤੇ ਫਗਵਾੜਾ-ਗੋਰਾਇਆ ਪਿੰਡ ਚਚਰਾੜੀ ਦੇ ਫਲਾਈਓਵਰ ‘ਤੇ ਹੋਏ ਇਕ ਦਰਦਨਾਕ ਹਾਦਸਾ ਵਾਪਰਨ ਕਰਕੇ ਮੋਟਰਸਾਈਕਿਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਇਕ ਘੰਟੇ ਦੇ ਕਰੀਬ ਮ੍ਰਿਤਕ ਦੀ ਲਾਸ਼ ਅਤੇ ਮੋਟਰਸਾਈਕਲ ਬਸ ਹੇਠਾਂ ਫਸੇ ਰਹੇ ਅਤੇ ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਨਾਲ ਕੁਚਲੀ ਗਈ। ਮ੍ਰਿਤਕ ਦੀ ਪਛਾਣ […]